ਕ੍ਰਮਗੁਣਿਤ
n | n! |
---|---|
0 | 1 |
1 | 1 |
2 | 2 |
3 | 6 |
4 | 24 |
5 | 120 |
6 | 720 |
7 | 5040 |
8 | 40320 |
9 | 362880 |
10 | 3628800 |
11 | 39916800 |
12 | 479001600 |
13 | 6227020800 |
14 | 87178291200 |
15 | 1307674368000 |
16 | 20922789888000 |
17 | 355687428096000 |
18 | 6402373705728000 |
19 | 121645100408832000 |
20 | 2432902008176640000 |
25 | 1.551121004×1025 |
50 | 3.041409320×1064 |
70 | 1.197857167×10100 |
100 | 9.332621544×10157 |
450 | 1.733368733×101,000 |
1000 | 4.023872601×102,567 |
3249 | 6.412337688×1010,000 |
10000 | 2.846259681×1035,659 |
25206 | 1.205703438×101,00,000 |
100000 | 2.824229408×104,56,573 |
205023 | 2.503898932×1010,00,004 |
1000000 | 8.263931688×1055,65,708 |
10100 |
ਕ੍ਰਮਗੁਣਿਤ ਜਿਸ ਨੂੰ ਅੰਗਰੇਜ਼ੀ ਵਿੱਚ factorial ਕਿਹਾ ਜਾਂਦਾ ਹੈ ਇਸ ਨੂੰ n! ਨਾਲ ਦਰਸਾਇਆ ਜਾਂਦਾ ਹੈ। ਜਿਸ ਅੰਕ ਦਾ ਕ੍ਰਮਗੁਣਿਤ ਕਰਨਾ ਹੋਵੇ ਉਸ ਅੰਕ ਤੋਂ ਲੱਗ ਕੇ 1 ਤੱਕ ਦੇ ਘਟਦੇ ਕਰਮ ਵਿੱਚ ਸਾਰੇ ਧਨਾਤਮਿਕ ਪੂਰਨ ਅੰਕਾ ਨੂੰ ਗੁਣਾ ਕਰਨ ਤੇ ਜੋ ਸੰੰਖਿਆ ਪ੍ਰਪਤ ਹੁੰਦੀ ਹੈ ਉਸ ਨੂੰ ਉਸ ਅੰਕ ਦਾ ਕ੍ਰਮਗੁਣਿਤ ਿਕਹਾ ਜਾਂਦਾ ਹੈ। ਇਸ ਦੀ ਵਰਤੋਂ ਗਣਿਤ ਦੀਆਂ ਵੱਖ ਵੱਖ ਉਪ-ਵਿਸਿਆਂ ਿਵੱਚ ਹੁੰਦੀ ਹੈ।ਜਿਵੇ:
0! (ਸਿਫ਼ਰ ਦਾ ਕ੍ਰਮਗੁਣਿਤ), 1 (ਇਕ) ਹੁੰਦਾ ਹੈ।[1]
ਇਤਿਹਾਸ
ਸੋਧੋਭਾਰਤੀ ਗਣਿਤ ਵਿਗਿਆਨੀਆਂ ਨੇ ਇਸ ਦੀ ਵਰਤੋਂ 12ਵੀਂ ਸਦੀ ਵਿੱਚ ਕੀਤੀ।[2] ਕ੍ਰਮਗੁਣਿਤ ਦਾ ਚਿੰਨ੍ਹ n! ਨੂੰ ਫ੍ਰਾਂਸ ਗਿਣਤ ਵਿਗਿਆਨੀ ਕ੍ਰਿਸਟੀਅਨ ਕਰੈਪ ਨੇ 1808 ਵਿੱਚ ਪੇਸ਼ ਕੀਤਾ।[3]
ਪ੍ਰੀਭਾਸ਼ਾ
ਸੋਧੋਇਸ ਨੂੰ ਆਮ ਤੌਰ 'ਤੇ ਗੁਣਾ ਦੇ ਤੌਰ 'ਤੇ ਵਰਤਿਆ ਜਾਂਦਾ ਹੈ।
ਸ਼ੁਰੂਆਤ ਪੂਰਨ ਅੰਕ n ≥ 1 ਲਈ ਫਾਰਮੁਲੇ ਹੇਠ ਲਿਖੇ ਹਨ।
- .
ਉਦਾਹਰਣ:
0!
ਸੋਧੋਇਸ ਲਈ
ਹਵਾਲੇ
ਸੋਧੋ- ↑ Ronald L. Graham, Donald E. Knuth, Oren Patashnik (1988) Concrete Mathematics, Addison-Wesley, Reading MA. ISBN 0-201-14236-8, p. 111
- ↑ N. L. Biggs, The roots of combinatorics, Historia Math. 6 (1979) 109−136
- ↑ Higgins, Peter (2008), Number Story: From Counting to Cryptography, New York: Copernicus, p. 12, ISBN 978-1-84800-000-1 says Krempe though.