ਕ੍ਰਾਂਤੀਕਾਰੀ ਇੱਕ ਭਾਰਤੀ ਈ-ਕਾਮਰਸ ਦੀ ਵੇਬਸਾਇਟ ਹੈ ਜਿਸ ਦਾ ਹੈਡਕੁਆਟਰ ਰਾਜਪੁਰਾ, ਪੰਜਾਬ ਵਿੱਚ ਹੈ। ਇਹ ਵੇਬਸਾਇਟ ਵਿਨੋਦ ਕੁਮਾਰ ਆਜ਼ਾਦ ਨੇ 2008 ਵਿੱਚ ਸ਼ੁਰੂ ਕੀਤੀ ਸੀ। ਪਹਿਲਾਂ ਕ੍ਰਾਂਤੀਕਾਰੀ ਤੇ ਸਿਰਫ ਕਿਤਾਬਾਂ ਹੀ ਉਪਲੱਬਧ ਸੀ ਮਗਰ ਹੁਣ ਇਸ ਵਿੱਚ ਘਰ ਦਾ ਸਮਾਨ, ਕਪੜੇ ਅਤੇ ਹੋਰ ਵਖਰੇ ਸਵਦੇਸ਼ੀ ਸਮਾਨ ਵੀ ਉਪਲੱਬਧ ਹਨ।

Krantikari
ਨਿਰਮਾਣ2007
ਸੰਸਥਾਪਕਵਿਨੋਦ ਕੁਮਾਰ ਆਜ਼ਾਦ
ਕਿਸਮਪਰਾਈਵੇਟ
ਟਿਕਾਣਾ
ਖੇਤਰਭਾਰਤ
ਸੇਵਾਵਾਂਈ-ਕਾਮਰਸ
(ਇੰਟਰਨੈੱਟ ਸ਼ਾਪਿੰਗ)
ਸਹਾਇਕਮਾਇਨਤਰਾ

ਹਵਾਲੇ ਸੋਧੋ

Official Website of Krantikari