ਕ੍ਰਿਕਟ ਦੀ ਗੇਂਦ ਇੱਕ ਸਖ਼ਤ, ਠੋਸ ਗੇਂਦ ਹੁੰਦੀ ਹੈ ਜਿਸਦਾ ਇਸਤੇਮਾਲ ਕ੍ਰਿਕਟ ਖੇਡਣ ਵਿੱਚ ਕੀਤਾ ਜਾਂਦਾ ਹੈ। ਚਮੜੇ ਅਤੇ ਕਾਰਕ ਨਾਲ ਤਿਆਰ ਕ੍ਰਿਕਟ ਦੀ ਗੇਂਦ, ਪਹਿਲੀ ਸ਼੍ਰੇਣੀ ਪੱਧਰ ਤੇ ਪੂਰੀ ਤਰ੍ਹਾਂ ਕ੍ਰਿਕਟ ਦੇ ਨਿਯਮਾਂ ਦੇ ਅਧੀਨ ਹੁੰਦੀ ਹੈ।