ਕ੍ਰਿਸਚੀਆਨ ਨੁਸਲਿਨ-ਵੋਲਹਾਰਡ
ਕ੍ਰਿਸਚੀਆਨ ਨੁਸਲਿਨ-ਵੋਲਹਾਰਡ (ਜਨਮ 20 ਅਕਤੂਬਰ 1942 ਮੈਗਡੇਬਰਗ ਵਿਚ) ਇੱਕ ਜਰਮਨ ਵਿਗਿਆਨੀ ਹੈ। ਉਸ ਨੇ ਐਰਿਕ ਵੀਏਸਚੁਅਸ ਅਤੇ ਐਡਵਰਡ ਬੀ. ਲੇਵਿਸ ਨਾਲ ਇਕੱਠਿਆਂ ਭਰੂਣ ਵਿਕਾਸ[2][3] ਦੇ ਜੈਨੇਟਿਕ ਕੰਟਰੋਲ ਲਈ ਆਪਣੀ ਖੋਜ ਲਈ, 1991 ਵਿੱਚ ਐਲਬਰਟ ਲਸਕਰ ਪੁਰਸਕਾਰ ਅਤੇ ਮੁੱਢਲੀ ਮੈਡੀਕਲ ਖੋਜ ਲਈ 1995 ਵਿੱਚ ਨੋਬਲ ਪੁਰਸਕਾਰ ਜਿੱਤਿਆ।
ਕ੍ਰਿਸਚੀਆਨ ਨੁਸਲਿਨ-ਵੋਲਹਾਰਡ | |
---|---|
ਜਨਮ | ਮੈਗਡੇਬਰਗ, ਜਰਮਨੀ | 20 ਅਕਤੂਬਰ 1942
ਵਿਗਿਆਨਕ ਕਰੀਅਰ | |
ਥੀਸਿਸ | Zur spezifischen Protein-Nukleinsäure-Wechselwirkung : die Bindung von RNS-Polymerase aus Escherichia coli an die Replikative-Form-DNS des Bakteriophagen fd und die Charakterisierung der Bindungsstellen (1974) |
ਡਾਕਟੋਰਲ ਸਲਾਹਕਾਰ | ਹੇਨਜ਼ ਸੀਵੈਲਰ[1] |
ਵੈੱਬਸਾਈਟ | www |
ਪੜ੍ਹਾਈ
ਸੋਧੋਨੁਸਲਿਨ-ਵੋਲਹਾਰਡ ਨੇ ਆਪਣੀ ਪੜ੍ਹਾਈ ਟਿਊਬੀਨਨ ਯੂਨੀਵਰਸਿਟੀ ਤੋਂ ਕੀਤੀ, ਜਿੱਥੇ ਉਸਨੂੰ 1974 ਵਿੱਚ ਪ੍ਰੋਟੀਨ-ਡੀ.ਐਨ.ਏ. ਦੇ ਆਪਸੀ ਕੰਟਰੋਲ ਅਤੇ ਏਸਚੇਰੀਚਿਆ ਵਿੱਚ ਆਰ.ਐਨ.ਏ. ਪੋਲੀਮਰ ਨੂੰ ਬਣਨ ਦੀ ਪ੍ਰਕ੍ਰਿਆ ਦੀ ਖੋਜ ਕਰਨ ਲਈ ਪੀ.ਐਚ.ਡੀ. ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। [4][5]
ਫੋਟੋ ਗੈਲਰੀ
ਸੋਧੋਹਵਾਲੇ
ਸੋਧੋ- ↑ "Christine Nüsslein-Volhard". Universität Münster (in ਜਰਮਨ). Retrieved 1 December 2020.
- ↑ "ERIC WIESCHAUS AND CHRISTIANE NÜSSLEIN-VOLHARD: "COLLABORATING TO FIND DEVELOPMENTAL GENES"". Archived from the original on 2017-07-06. Retrieved 2016-03-06.
{{cite web}}
: Unknown parameter|dead-url=
ignored (|url-status=
suggested) (help) - ↑ Christiane Nüsslein-Volhard Stiftung (Christiane Nüsslein-Volhard Foundation)
- ↑ Nüsslein-Volhard, Christiane (1974). Zur spezifischen Protein-Nukleinsäure-Wechselwirkung: die Bindung von RNS-Polymerase aus Escherichia coli an die Replikative-Form-DNS des Bakteriophagen fd und die Charakterisierung der Bindungsstellen (PhD thesis). University of Tübingen. OCLC 793770536.
- ↑ Nobel lecture by Nüsslein-Volhard