ਕ੍ਰਿਸ਼ਣ ਬਲਦੇਵ ਵੈਦ

ਭਾਰਤੀ ਲੇਖਕ

ਕ੍ਰਿਸ਼ਣ ਬਲਦੇਵ ਵੈਦ ਜੀ (27 ਜੁਲਾਈ 1927 - 6 ਫਰਵਰੀ 2020) ਹਿੰਦੀ ਦੇ ਆਧੁਨਿਕ ਗਦ-ਸਾਹਿਤ ਵਿੱਚ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚ ਗਿਣੇ ਜਾਣ ਵਾਲਾ ਲੇਖਕ ਸੀ। ਉਹਨਾਂ ਨੇ ਕਹਾਣੀ ਅਤੇ ਨਾਵਲ ਦੇ ਇਲਾਵਾ ਨਾਟਕਕਾਰੀ ਅਤੇ ਅਨੁਵਾਦ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਹੈ।

ਜੀਵਨੀ

ਸੋਧੋ

ਕ੍ਰਿਸ਼ਣ ਬਲਦੇਵ ਵੈਦ ਨੇ ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ ਏ ਕੀਤੀ ਅਤੇ ਹਾਰਵਡ ਯੂਨੀਵਰਸਿਟੀ ਤੋਂ ਪੀ.ਐਚ. ਡੀ. ਦੀ ਪਦਵੀ ਹਾਸਿਲ ਕੀਤੀ। 1950 ਤੋਂ 1966 ਦਿੱਲੀ ਅਤੇ ਚੰਡੀਗੜ੍ਹ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਣ ਅਤੇ 1966 ਤੋਂ 1985 ਅਮਰੀਕਾ ਵਿੱਚ ਅੰਗਰੇਜ਼ੀ ਅਤੇ ਅਮਰੀਕੀ ਸਾਹਿਤ ਪੜ੍ਹਾਉਣ ਦਾ ਕੰਮ ਕੀਤਾ। 1985 ਤੋਂ 1988 ਭਾਰਤ ਭਵਨ, ਭੋਪਾਲ ਵਿੱਚ ਨਿਰਾਲਾ ਸਿਰਜਣਪੀਠ ਦੇ ਪ੍ਰਧਾਨ ਵੀ ਰਹੇ। ਕ੍ਰਿਸ਼ਣ ਬਲਦੇਵ ਵੈਦ ਆਪਣੇ ਬੇਬਾਕ ਨਾਵਲ ਵਿਮਲ ਉਰਫ ਜਾਏਂ ਤੋਂ ਜਾਏਂ ਕਹਾਂ ਲਈ ਜਾਣ ਜਾਂਦੇ ਹਨ।

ਪ੍ਰਮੁੱਖ ਕਿਤਾਬਾਂ

ਸੋਧੋ

ਨਾਵਲ

ਸੋਧੋ
  • ਉਸਕਾ ਬਚਪਨ
  • ਵਿਮਲ ਉਰਫ ਜਾਏਂ ਤੋਂ ਜਾਏਂ ਕਹਾਂ
  • ਨਸਰੀਨ
  • ਦੂਸਰਾ ਨ ਕੋਈ
  • ਦਰਦ ਲਾ ਦਵਾ
  • ਗੁਜ਼ਰਾ ਹੁਆ ਜ਼ਮਾਨਾ
  • ਕਾਲਾ ਕੋਲਾਜ
  • ਨਰ-ਨਾਰੀ
  • ਮਾਯਾਲੋਕ

ਕਹਾਣੀ ਸੰਗ੍ਰਹਿ

ਸੋਧੋ
  • ਬੀਚ ਕਾ ਦਰਵਾਜ਼ਾ
  • ਮੇਰਾ ਦੁਸ਼ਮਨ
  • ਦੂਸਰੇ ਕਿਨਾਰੇ ਸੇ
  • ਲਾਪਤਾ,ਵਹ ਔਰ ਮੈਂ
  • ਉਸਕੇ ਬਯਾਨ
  • ਚਰਚਿਤ ਕਹਾਨੀਆਂ
  • ਪਿਤਾ ਕੀ ਪਰਛਾਈਆਂ
  • ਬਦਚਲਨ ਬੀਵੀਓਂ ਕਾ ਦ੍ਵੀਪ
  • ਖਾਲੀ ਕਿਤਾਬ ਕਾ ਜਾਦੂ

ਨਾਟਕ

ਸੋਧੋ
  • ਭੂਖ ਆਗ ਹੈ।

ਅਨੁਵਾਦ

ਸੋਧੋ

ਹਿੰਦੀ ਵਿੱਚ-

  • ਗਾਡੋ ਕੇ ਇੰਤਜ਼ਾਰ ਮੇਂ
  • ਆਖਿਰੀ ਖੇਲ, ਫ੍ਰੇਡਾ
  • ਏਲਿਸ: ਅਜੂਬੋਂ ਕੀ ਦੁਨੀਆ ਮੇਂ