ਕ੍ਰੀਏਟਿਵ ਕਾਮਨਜ਼ (CC) ਇੱਕ ਮੁਨਾਫ਼ਾ ਨਾ ਕਮਾਉਣ ਵਾਲ਼ਾ ਅਦਾਰਾ ਹੈ ਜਿਸਦੇ ਮੁੱਖ ਦਫ਼ਤਰ ਮਾਊਂਟਨ ਵਿਊ, ਕੈਲੇਫ਼ੋਰਨੀਆ, ਅਮਰੀਕਾ ਵਿਖੇ ਹਨ। ਇਸ ਦੀ ਕੋਸ਼ਿਸ਼ ਹੈ ਕਿ ਕਲਾਤਮਕ ਕੰਮ ਵਰਤਣ ਅਤੇ ਸਾਂਝਾ ਕਰਨ ਲਈ ਸਾਰਿਆਂ ਵਾਸਤੇ ਉਪਲਬਧ ਹੋਵੇ।[1] ਇਸਨੇ ਅਨੇਕਾਂ ਕਾਪੀਰਾਈਟ-ਲਾਇਸੰਸ ਆਮ ਲੋਕਾਂ ਲਈ ਮੁਫ਼ਤ ਵਜੋਂ ਜਾਰੀ ਕੀਤੇ ਹਨ ਜੋ ਕਿ ਕ੍ਰੀਏਟਿਵ ਕਾਮਨਜ਼ ਲਾਇਸੰਸਾਂ ਵਜੋਂ ਜਾਣੇ ਜਾਂਦੇ ਹਨ।

ਕ੍ਰੀਏਟਿਵ ਕਾਮਨਜ਼
ਨਿਰਮਾਣ2001
ਸੰਸਥਾਪਕਲਾਰੰਸ ਲੈਸਿਗ
ਕਿਸਮ501(c)(3) ਮੁਨਾਫ਼ਾ ਨਾ ਕਮਾਉਣ ਵਾਲ਼ਾ
ਕੇਂਦਰਿਤExpansion of "reasonable", flexible copyright
ਟਿਕਾਣਾ
ਤਰੀਕਾਕ੍ਰੀਏਟਿਵ ਕਾਮਨਜ਼ ਲਾਇਸੰਸ
ਮੁੱਖ ਲੋਕ
ਰਾਇਨ ਮਰਕਲੀ, CEO
ਵੈੱਬਸਾਈਟcreativecommons.org
ਗ੍ਰਾਨਾਡਾ ਵਿਖੇ ਇੱਕ ਪੱਬ ਵਿਚਲਾ ਇੱਕ ਬੋਰਡ ਜੋ ਗਾਹਕਾਂ ਨੂੰ ਦੱਸਦਾ ਹੈ ਕਿ ਜੋ ਸੰਗੀਤ ਉਹ ਸੁਣ ਰਹੇ ਹਨ, ਇੱਕ ਕ੍ਰੀਏਟਿਵ ਕਾਮਨਜ਼ ਲਾਇਸੰਸ ਤਹਿਤ ਉਸਨੂੰ ਵੰਡਣ ਦੀ ਅਜ਼ਾਦੀ ਹੈ।

ਹਵਾਲੇ ਸੋਧੋ

  1. "Frequently Asked Questions". Creative Commons. Retrieved 20 ਦਿਸੰਬਰ 2011. {{cite web}}: Check date values in: |accessdate= (help)