ਕ੍ਰੋਏਸ਼ੀਆਈ ਕੂਨਾ

ਕ੍ਰੋਏਸ਼ੀਆ ਦੀ ਮੁਦਰਾ

ਕੂਨਾ (ISO 4217 ਕੋਡ: HRK) 1994 ਤੋਂ ਕ੍ਰੋਏਸ਼ੀਆ ਦੀ ਮੁਦਰਾ ਹੈ। ਇੱਕ ਕੂਨਾ ਵਿੱਚ 100 ਲੀਪਾ ਹੁੰਦੇ ਹਨ। ਇਹਨੂੰ ਕ੍ਰੋਏਸ਼ੀਆਈ ਰਾਸ਼ਟਰੀ ਬੈਂਕ ਜਾਰੀ ਕਰਦਾ ਹੈ ਅਤੇ ਸਿੱਕਿਆਂ ਦੀ ਟਕਸਾਲੀ ਕ੍ਰੋਏਸ਼ੀਆਈ ਮਾਲੀ ਸੰਸਥਾ ਵੱਲੋਂ ਕੀਤੀ ਜਾਂਦੀ ਹੈ।

ਕ੍ਰੋਏਸ਼ੀਆਈ ਕੂਨਾ
hrvatska kuna (ਕ੍ਰੋਏਸ਼ੀਆਈ)
ISO 4217
ਕੋਡHRK (numeric: 191)
ਉਪ ਯੂਨਿਟ0.01
Unit
ਬਹੁਵਚਨThe language(s) of this currency belong(s) to the Slavic languages. There is more than one way to construct plural forms.
ਨਿਸ਼ਾਨkn
Denominations
ਉਪਯੂਨਿਟ
 1/100ਲੀਪਾ
ਚਿੰਨ੍ਹ
 ਲੀਪਾlp
ਬੈਂਕਨੋਟ
 Freq. used10, 20, 50, 100, 200 kn
 Rarely used5, 500, 1000 kn
Coins
 Freq. used5, 10, 20, 50 lipa, 1, 2, 5 kn
 Rarely used1, 2 ਲੀਪਾ, 25 kn
Demographics
Date of introduction30 ਮਈ 1994
ਵਰਤੋਂਕਾਰਫਰਮਾ:Country data ਕ੍ਰੋਏਸ਼ੀਆ
Issuance
ਕੇਂਦਰੀ ਬੈਂਕਕ੍ਰੋਏਸ਼ੀਆਈ ਰਾਸ਼ਟਰੀ ਬੈਂਕ
 ਵੈੱਬਸਾਈਟwww.hnb.hr
Printerਗੀਸੈਕ ਅਤੇ ਡੈਵਰੀਆਂ
 ਵੈੱਬਸਾਈਟwww.gi-de.com
Mintਕ੍ਰੋਏਸ਼ੀਆਈ ਮਾਲੀ ਸੰਸਥਾ
 ਵੈੱਬਸਾਈਟwww.hnz.hr
Valuation
Inflation2.6%[1]
 ਸਰੋਤਕ੍ਰੋਏਸ਼ੀਆਈ ਅੰਕੜਾ ਬਿਊਰੋ, September 2012[1]
 ਵਿਧੀCPI excluding rents, gross fixed capital formation, lotteries and gambling, and life insurance[1]

ਹਵਾਲੇ

ਸੋਧੋ