ਕੰਗਰੋੜਹੀਣ ਜਾਂ ਰੀੜ੍ਹਹੀਣ ਉਹ ਜਾਨਵਰ ਹੁੰਦੇ ਹਨ ਜਿਹਨਾਂ ਵਿੱਚ ਕੰਗਰੋੜ ਵਾਲ਼ੀ ਮਣਕੇਦਾਰ ਹੱਡੀ ਨਹੀਂ ਹੁੰਦੀ ਜਾਂ ਬਣਦੀ। ਇਹਨਾਂ ਵਿੱਚ ਕੰਗਰੋੜਧਾਰੀ ਉੱਪ-ਸੰਘ ਤੋਂ ਬਗ਼ੈਰ ਸਾਰੇ ਜਾਨਵਰ ਆਉਂਦੇ ਹਨ। ਜਾਣੀਆਂ-ਪਛਾਣੀਆਂ ਮਿਸਾਲਾਂ ਵਿੱਚ ਕੀੜੇ, ਕੇਕੜੇ, ਝੀਂਗੇ ਅਤੇ ਸਾਕ-ਸੰਬੰਧੀ, ਘੋਗੇ, ਕਲੈਮ, ਤੰਦੂਏ ਅਤੇ ਸਾਕ-ਸੰਬੰਧੀ, ਤਾਰਾ ਮੱਛੀ, ਸਮੁੰਦਰੀ ਛੋਹਰੇ ਅਤੇ ਸਾਕ-ਸੰਬੰਧੀ ਅਤੇ ਕਿਰਮ ਸ਼ਾਮਲ ਹਨ।

ਆਮ ਫੁੱਲ ਮੱਖੀ, ਡਰੌਜ਼ੋਫ਼ਿਲੀਆ ਮੈਲਾਨੋਗੈਸਟਰ, ਜਿਹਨੂੰ ਘੋਖ ਵਿੱਚ ਵਰਤਿਆ ਜਾਂਦਾ ਹੈ।

ਅਗਾਂਹ ਪੜ੍ਹੋ

ਸੋਧੋ
  • Hyman, L. H. 1940. The।nvertebrates (6 volumes) New York: McGraw-Hill. A classic work.
  • Anderson, D. T. (Ed.). (2001). Invertebrate zoology (2nd ed.). Oxford: Oxford University Press.
  • Brusca, R. C., & Brusca, G. J. (2003). Invertebrates (2nd ed.). Sunderland, Mass.: Sinauer Associates.
  • Miller, S.A., & Harley, J.P. (1996). Zoology (4th ed.). Boston: WCB/McGraw-Hill.
  • Pechenik, Jan A. (2005). Biology of the invertebrates. Boston: McGraw-Hill, Higher Education. pp. 590 pp. ISBN 0-07-234899-2.
  • Ruppert, E. E., Fox, R. S., & Barnes, R. D. (2004). Invertebrate zoology: a functional evolutionary approach. Belmont, CA: Thomas-Brooks/Cole.
  • Adiyodi, K.G. & Adyiodi, R.G. (Eds) 1983- . Reproductive Biology of।nvertebrates. Wiley, New York. (Many volumes.)
  • Giese, A.G. & Pearse, J.S. (Eds) 1974- . Reproduction of Marine।nvertebrates. Academic Press, New York. (Many volumes.)
  • Advances in।nvertebrate Reproduction. Elsevier Science, Amsterdam. (Five volumes.)

ਬਾਹਰਲੇ ਜੋੜ

ਸੋਧੋ