ਕੰਸਾਰ

ਗੁਜਰਾਤ, ਭਾਰਤ ਦੀ ਇੱਕ ਮਿਠਿਆਈ

ਕੰਸਾਰ ਇੱਕ ਗੁਜਰਾਤੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਪ੍ਰਸਿੱਧ ਹੈ। ਇਸ ਨੂੰ ਦਲੀਆ ਅਤੇ ਗੁੜ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਵਿਆਹ-ਸ਼ਾਦੀਆਂ ਵਿੱਚ ਸ਼ੁੱਭ ਮੰਨਿਆ ਜਾਂਦਾ ਹੈ।[1][1][2]

ਕੰਸਾਰ
ਸਰੋਤ
ਹੋਰ ਨਾਂਕੰਸਾਰ
ਇਲਾਕਾਸਿਰਮੌਰ
ਖਾਣੇ ਦਾ ਵੇਰਵਾ
ਖਾਣਾਮਿੱਠਾ ਪਕਵਾਨ
ਪਰੋਸਣ ਦਾ ਤਰੀਕਾਗਰਮ
ਮੁੱਖ ਸਮੱਗਰੀਦਲੀਆ, ਘੀ ਅਤੇ ਗੁੜ

ਸਮੱਗਰੀ ਸੋਧੋ

  • 1 ਕੱਪ ਦਲੀਆ
  • 1/2 ਕੱਪ ਪਾਣੀ
  • 1 ਚਮਚ ਘੀ
  • 2 ਚਮਚ ਤੇਲ

ਬਣਾਉਣ ਦੀ ਵਿਧੀ ਸੋਧੋ

  1. ਦਲੀਆ ਅਤੇ ਤੇਲ ਨੂੰ ਕਿਸੀ ਬਰਤਨ ਵਿੱਚ ਪਕੇ ਚੰਗੀ ਤਰਾਂ ਮਿਲਾਓ।
  2. ਹੁਣ ਪਾਣੀ ਪਾਕੇ ਮਿਲਾਓ।
  3. ਹੁਣ ਇਸ ਵਿੱਚ ਘੀ ਪਾ ਦੋ ਅਤੇ ਸਾਰੇ ਮਿਸ਼ਰਣ ਨੂੰ ਕੁੱਕਰ ਵਿੱਚ ਪਾ ਦੋ ਅਤੇ ਆਂਚ ਤੇ ਰੱਖ ਦਿਓ।
  4. ਤਿੰਨ ਸੀਟੀਆਂ ਤੋਂ ਬਾਅਦ ਆਂਚ ਤੋਂ ਉਤਾਰ ਦੋ ਅਤੇ ਭਾਪ ਕੱਡ ਦਿਓ।
  5. ਹੁਣ ਇਸਨੂੰ ਚੰਗੀ ਤਰਾਂ ਹਿਲਾ ਕੇ ਬੁਰਾ ਅਤੇ ਘੀ ਮਿਲਾ ਦੋ. ਹੁਣ ਕੰਸਾਰ ਚਖਨ ਲਈ ਤਿਆਰ ਹੈ।

ਹਵਾਲੇ ਸੋਧੋ

  1. 1.0 1.1 Suresh Singh, Di Kumar (1995). Daman and Diu. Popular Books. p. 47. ISBN 978-81-7154-761-6.
  2. The Journal of the Anthropological Survey of।ndia, Volume 41, p. 87 - [1]