ਤਾਰਾ ਵਿਗਿਆਨ

(ਖਗੋਲਸ਼ਾਸਤਰੀ ਤੋਂ ਮੋੜਿਆ ਗਿਆ)

ਤਾਰਾ ਵਿਗਿਆਨ ਜਾਂ ਖਗੋਲ ਸਾਸ਼ਤਰ ਜ਼ਮੀਨ ਤੋਂ ਬਾਹਰੀ ਅਸਮਾਨੀ ਪਿੰਡਾਂ ਦਾ ਅਧਿਐਨ ਕਰਨ ਵਾਲਾ ਵਿਗਿਆਨ ਹੈ। ਇਹ ਖਲਾਅ ਵਿੱਚ ਵੱਖ ਵੱਖ ਅਸਮਾਨੀ ਪਿੰਡਾਂ ਮਸਲਨ ਸੂਰਜ, ਚੰਦ ਅਤੇ ਦੂਜੇ ਸਿਤਾਰਿਆਂ ਦੀ ਸਾਇੰਸ ਹੈ। ਇਹ ਸਾਨੂੰ ਸਿਤਾਰਿਆਂ ਤੇ ਖਲਾਅ ਵਿਚਲੇ ਹੋਰ ਪਿੰਡਾਂ ਦੀ ਬਣਾਵਟ, ਉਹ ਕਿੰਜ,ਕਦੋਂ ਅਤੇ ਕਿਉਂ ਬਣੇ ਦੇ ਬਾਰੇ ਵਿੱਚ ਦੱਸਦੀ ਹੈ।[1]

ਹਵਾਲੇ

ਸੋਧੋ
  1. "astronomy". Merriam-Webster Online. Archived from the original on 17 June 2007. Retrieved 20 June 2007.