ਖਨਾਨਾ ਕਰੀਮ
ਖਨਾਨਾ ਕਰੀਮ ਸੰਨ 1478 ਤੋਂ 1774 ਦੇ ਉਸਮਾਨੀ ਸਾਮਰਾਜ ਦੇ ਸਹਾਇਕ ਅਤੇ ਅਧੀਨ ਰਾਜ ਦੇ ਤੁਰਕਿਸ਼ ਲੋਕ ਸਨ। ਇਹਨਾਂ ਨੇ ਗੋਲਡਨ ਹੋਰਡੇ ਤੋਂ ਬਾਅਦ ਰਾਜ ਕੀਤਾ। ਇਸ ਦੀ ਸਥਾਪਨ ਹਾਸੀ ਆਈ ਗਿਰੇ ਨੇ ਸੰਨ 1449 ਵਿੱਚ ਕੀਤੀ। ਇਸ ਦੇ ਖਾਨ ਟੋਤਾ ਖਾਨਦਾਨ 'ਚ, ਜੋਚੀ ਖਾਨਦਾਨ ਦੀ ਤੇਰਵੀਂ ਔਲਾਦ, ਚੰਗੇਜ ਖਾਨ ਦਾ ਦੋਹਤੇ ਸਨ। ਤੈਮੂਰ ਦੀ ਸਾਦੀ ਚੰਗੇਜ਼ ਖ਼ਾਨ ਦੀ ਪੋਤਰੀ ਨਾਲ ਹੋਈ ਸੀ। ਇਹ ਰਾਜਤੰਤਰ[1] ਹੁਣ ਰੂਸ ਅਤੇ ਯੁਕਰੇਨ 'ਚ ਹੈ। ਉਸਮਾਨੀ ਫ਼ੌਜ਼ਾਂ ਨੇ ਕ੍ਰੀਮੀਆ ਤੇ ਸੰਨ 1475 ਵਿੱਚ ਜਿੱਤ ਪ੍ਰਾਪਤ ਕਰਕੇ ਇਸ ਨੂੰ ਖਨਾਨਾ ਵਿੱਚ ਮਿਲਾ ਲਿਆ ਸੀ। 16ਵੀਂ ਅਤੇ 17ਵੀਂ ਸਦੀ ਵਿੱਚ ਇਹ ਕਰੀਮੀ ਨੋਗਾਈ ਦਾ ਮੁੱਖ ਕੇਂਦਰ ਸੀ। ਸਾਲ 1774 ਇਸ ਨੂੰ ਇੱਕ ਕੌਮੀ ਆਤਮਨਿਰਭਰ ਦੇਸ਼ ਘੋਸਿਤ ਕੀਤਾ ਗਿਆ ਅਤੇ 1783 ਵਿੱਚ ਸੋਵੀਅਤ ਯੂਨੀਅਨ ਵਿੱਚ ਮਿਲ ਗਿਆ।
ਖਨਾਨਾ ਕਰੀਮ قرم خانلغى ਖਨਾਨਾ ਕਰੀਮ | |||||||||
---|---|---|---|---|---|---|---|---|---|
1449–1783 | |||||||||
| |||||||||
![]() ਖਨਾਨਾ ਕਰੀਮ 1600 | |||||||||
ਸਥਿਤੀ | ਉਸਮਾਨੀ ਸਾਮਰਾਜ ਦੇ ਸਹਾਇਕ ਅਤੇ ਅਧੀਨ ਰਾਜ (1478–1774) | ||||||||
ਰਾਜਧਾਨੀ | ਸਟਾਰੀ ਕਰੀਮ ਬਖਚੀਸਰਾਏ | ||||||||
ਆਮ ਭਾਸ਼ਾਵਾਂ | ਤੁਰਕਿਸ਼ ਭਾਸ਼ਾ (ਕਰੀਮ ਤਤਾਰ ਭਾਸ਼ਾ, ਉਸਮਾਨੀ ਤੁਰਕਿਸ਼ ਭਾਸ਼ਾ) | ||||||||
ਧਰਮ | ਇਸਲਾਮ | ||||||||
ਸਰਕਾਰ | ਖਾਨਦਾਨੀ ਰਾਜਤੰਤਰ | ||||||||
ਖਾਨ | |||||||||
• 1449-1466 | ਹਾਸੀ ਆਈ ਗਿਰੇ (ਪਹਿਲਾ) | ||||||||
• 1777–1783 | ਸਾਹਿਨ ਗਿਰੇ (ਅੰਤਿਮ) | ||||||||
ਇਤਿਹਾਸ | |||||||||
• Established | 1449 | ||||||||
• ਰੂਸੀ ਸਾਮਰਾਜ 'ਚ ਮਿਲ ਗਿਆ। | 1783 | ||||||||
| |||||||||
ਅੱਜ ਹਿੱਸਾ ਹੈ | ![]() ![]() ![]() |
ਹਵਾਲੇਸੋਧੋ
- ↑ Edmund Spencer, Travels in Circassia, Krim-Tartary &c:।ncluding a Steam Voyage Down the Danube from Vienna to Constantinople, and Round the Black Sea, Henry Colburn, 1837.