ਖਨਾਨ ਕਾਰਾਖਾਨੀ (Persian: قَراخانيان, Qarākhānīyān or خاقانيه‎, Khakānīya, ਚੀਨੀ: 黑汗, 桃花石) ਕੇਂਦਰੀ ਏਸ਼ੀਆ ਵਿੱਚ ਸਲਤਨਤ ਹੈ ਜਿਸ ਤੇ ਤੁਰਕ ਵੰਸ ਨੇ ਰਾਜ ਕੀਤਾ।

ਖਨਾਨ ਕਾਰਾਖਾਨੀ
Turkish: Karahanlılar
840–1212
ਖਨਾਨ ਕਾਰਾਖਾਨੀ c. 1000.
ਖਨਾਨ ਕਾਰਾਖਾਨੀ c. 1000.
ਸਥਿਤੀਬਾਦਸ਼ਾਹੀ
ਰਾਜਧਾਨੀਬਾਲਾਸਗੁਨ
ਕਸ਼ਗਰ
ਸਮਰਕੰਦ
ਆਮ ਭਾਸ਼ਾਵਾਂਕਰਲੁਕ ਭਾਸ਼ਾ
ਅਰਬ ਭਾਸ਼ਾ[1]
ਫ਼ਾਰਸੀ ਭਾਸ਼ਾ(ਕਵਿਤਾ)[2]
ਧਰਮ
ਤੇਨਗ੍ਰਿਸਮ
(840–934)
ਇਸਲਾਮ
(934–1212)
ਸਰਕਾਰਰਾਜਤੰਤਰ
ਖਗਨ, ਖਾਨ ਅਹੁਦਾ 
• 840–893 (ਪਹਿਲਾ)
ਬਿਲਗੇ ਕੁਲ ਕਾਦਿਰ ਖਾਨ
• 1204–1212 (ਅੰਤਿਮ)
ਉਥਮਨ ਉਲੁਘ ਸੁਲਤਾਨ
ਇਤਿਹਾਸ 
• Established
840
• Disestablished
1212
ਖੇਤਰ
1025 est.3,000,000 km2 (1,200,000 sq mi)
ਤੋਂ ਪਹਿਲਾਂ
ਤੋਂ ਬਾਅਦ
ਕਰਲੁਕਸ
ਸਮਾਨਿੰਦ
ਖੋਤਨ ਬਾਦਸ਼ਾਹੀ
ਖਵਾਰਾਜ਼ਮਿਆਨ ਵੰਸ਼
ਕਾਰਾ ਖਿਤਾਈ
ਅੱਜ ਹਿੱਸਾ ਹੈ ਅਫਗਾਨਿਸਤਾਨ
 ਚੀਨ
ਫਰਮਾ:Country data ਕਜ਼ਾਖ਼ਸਤਾਨ
 ਕਿਰਗਿਜ਼ਸਤਾਨ
ਫਰਮਾ:Country data ਤਾਜਿਕਸਤਾਨ
 ਤੁਰਕਮੇਨਿਸਤਾਨ
 ਉਜ਼ਬੇਕਿਸਤਾਨ

ਵੰਸ਼

ਸੋਧੋ
  • ਬਿਲਗੇ ਕੁਲ ਕਾਦਰ ਖਾਂ (840–893)
  • ਵਜ਼ੀਰ ਅਰਸਲਨ ਖਾਨ (893–920)
  • ਉਗੁਲਚਕ ਖਾਨ (893–940)
  • ਸੁਲਤਾਨ ਸਤੁਕ ਗੁਘਰਾ ਖਾਨ 920–958
  • ਮੁਸਾ ਬੁਘਰਾ ਖਾਨ 956–958
  • ਸੁਲੇਮਅਨ ਅਰਸਲਨ ਖਾਨ 958–970
  • ਅਲ ਅਰਸਲਨ ਖਾਨ – ਮਹਾਨ ਕਗਾਨ 970–998
  • ਸਮਾਨਿਦਜ਼ ਨੇ ਤਖਤਾ ਪਲਟਿਆ 999
  • ਅਹਮਦ ਅਰਸਲਨ ਕਾਰਾ ਖਾਨ 998–1017
  • ਮਨਸੂਰ ਅਰਸਲਨ ਖਾਨ 1017–1024
  • ਮੁਹੰਮਦ ਤੋਗਨ ਖਾਨ 1024–1026
  • ਯੂਸਫ ਕਾਦਰ ਖਾਨ 1026–32
  • ਅਲੀ ਤਿਗਿਨ ਬੁਗਰਾ ਖਾਨ – ਮਹਾਨ ਕਗਾਨ c. 1020–1034
  • ਆਬੂ ਸ਼ੁਕਾ ਸੁਲੇਮਾਨ 1034–1042
  • ਦੋ ਲੜੀ ਵਿੱਚ ਵੰਡੇ ਗਏ।

ਪੱਛਮੀ ਕਨਾਨ

  • ਮੁਹੰਮਦਰ ਅਰਸਲਨ ਕਾਰਾ ਖਾਨ c. 1042–c. 1052
  • ਤਮਗਚ ਖਾਨ ਇਬਰਾਹੀਮ c. 1052–1068
  • ਨਸਰ ਸ਼ਮਸ ਅਲ-ਮੁਲਕ 1068–1080: ਜਿਸ ਦੀ ਸ਼ਾਦੀ ਅਲਪ ਅਰਸਲਨ ਦੀ ਬੇਟੀ ਆਇਸ਼ਾ ਨਾਲ ਹੋਈ।[3]
  • ਖਿਦਰ 1080–1081
  • ਮਹਿਮਦ 1081–1089
  • ਯਾਕੂਬ ਕਾਦਰ ਖਾਨ 1089–1095
  • ਮਾਸੂਦ 1095–1097
  • ਸੁਲੇਮਾਨ ਕਾਦਰ ਤਮਗਚ 1097
  • ਮਹਿਮੂਦ ਅਰਸਲਨ ਖਾਨ 1097–1099
  • ਜਿਬਰੈਲ ਅਸਲਮ ਖਾਨ 1099–1102
  • ਮੁਹੰਮਦਰ ਅਸਲਮ ਖਾਨ 1102–1129
  • ਨਸਰ 1129
  • ਮਹਿਮਦ ਕਾਦਰ ਖਾਨ 1129–1130
  • ਹਸਨ ਜਲਾਲ ਅਲ-ਦੁਨੀਆ 1130–1132
  • ਇਬਰਾਹੀਮ ਰੁਕਨ ਅਲ-ਦੂਨੀਆ 1132
  • ਮਹਿਮੁਦ 1132–1141
  • ਸੇਲਜੂਕਸ ਦੀ ਹਾਰ, ਕਾਰਾ ਖਿਤਾਈ ਦਾ ਕਬਜ਼ਾ, 1141
  • ਇਬਰਾਹੀਮ ਤਬਗਚ ਖਾਨ 1141–1156
  • ਅਲੀ ਚੁਗਰੀ ਖਾਨ 1156–1161
  • ਮਸੂਦ ਤਬਗਚ ਖਾਨ 1161–1171
  • ਮੁਹੰਮਦ ਤਬਗਚ ਖਾਨ 1171–1178
  • ਇਬਰਾਮੀਮ ਅਸਲਮ ਖਾਨ 1178–1204
  • ਓਥਮਨ ਉਲਗ ਸੁਲਤਾਨ 1204–1212
  • ਖਵਾਰਜਮ ਦੀ ਜਿੱਤ 1212

ਪੱਛਮੀ ਖਨਾਨ

  • ਇਬੂ ਸ਼ੁਚਾ ਸੁਲੇਮਾਨ 1042–1056
  • ਮੁਹੰਮਦ ਬਿਨ ਯੂਸਫ਼ 1056–1057
  • ਇਬਰਾਮੀਮ ਬਿਨ ਮੁਹੰਮਦ ਖਾਨ 1057–1059
  • ਮਹਿਮੂਦ 1059–1075
  • ਉਮਰ 1075
  • ਇਬੂ ਅਲੀ ਏ-ਹਸਨ 1075–1102
  • ਅਹਮਦ ਖਾਨ 1102–1128
  • ਇਬਰਾਹੀਮ ਬਿਨ ਅਹਮਦ 1128–1158
  • ਮੁਹੰਮਦ ਬਿਨ ਇਬਰਾਹੀਮ 1158–?
  • ਯੂਸਫ਼ ਬਿਨ ਮੁਹੰਮਦ ?–1205
  • ਇਬੂ ਫੇਤ ਮੁਹੰਮਦ 1205–1211
  • ਕਾਰਾ ਖਿਤਾਈ ਦੀ ਜਿੱਤ, 1211

ਹਵਾਲੇ

ਸੋਧੋ
  1. V.V. Barthold, Four Studies on the History of Central Asia, (E.J. Brill, 1962), 99.
  2. Michal Biran (March 27, 2012). "ILAK-KHANIDS". Encyclopedia।ranica.
  3. Ann K. S. Lambton, Continuity and Change in Medieval Persia, (State University of New York, 1988), 263.