ਖਨਾਨ ਕੋਕੰਦ
ਖਨਾਨ ਕੋਕੰਦ (ਉਜ਼ਬੇਕ: Qo'qon Xonligi, Persian: خانات خوقند) ਸੰਨ 1709–1876 ਤੱਕ ਹੁਣ ਦੇ ਕਿਰਗਿਜ਼ਸਤਾਨ, ਉਜ਼ਬੇਕਿਸਤਾਨ, ਤਾਜਿਕਸਤਾਨ ਅਤੇ ਕਜ਼ਾਖ਼ਸਤਾਨ ਤੱਕ ਫੈਲਿਆ ਹੋਇਆ ਸੀ। ਸੰਨ 1709 ਵਿੱਚ ਖਨਾਨ ਕੋਕੰਦ ਸਾਮਰਾਜ ਦੀ ਸਥਾਪਨਾ ਕੀਤੀ ਗਈ। ਜਦੋਂ ਉਜਬੇਕ ਦੇ ਮਿੰਗ ਕਬੀਲੇ ਦੇ ਸ਼ਿਆਬੰਗ ਨੇ ਬੁਖਰਾ ਦਾ ਖਨਾਨ ਤੋਂ ਅਜ਼ਾਦੀ ਦੀ ਘੋਸ਼ਣਾ ਕਰਕੇ ਫਰਗਾਨ ਵਾਦੀ 'ਚ ਖਨਾਨ ਕੋਕੰਦ ਰਾਜ ਦੀ ਸਥਾਪਨਾ ਸੰਨ 1709 ਵਿੱਚ ਕੀਤੀ। ਉਸ ਨੇ ਇੱਕ ਛੋਟੇ ਕਸਬੇ ਕੋਕੰਦ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1774 ਅਤੇ 1798 ਵਿੱਚ ਉਸ ਦੇ ਪੁੱਤਰ ਅਬਦ ਅਲ ਕਰੀਮ ਅਤੇ ਪੋਤੇ ਨਰਬੁਤਾ ਬੇਗ ਨੇ ਇਸ ਰਾਜ ਦਾ ਵਿਸਥਾਰ ਕੀਤਾ।
ਖਨਾਨ ਕੋਕੰਦ خانات خوقند Qo'qon Xonligi | |||||||||
---|---|---|---|---|---|---|---|---|---|
1709–1876 | |||||||||
ਕੋਕੰਦ ਦਾ ਝੰਡਾ | |||||||||
ਰਾਜਧਾਨੀ | ਕੋਕੰਦ | ||||||||
ਆਮ ਭਾਸ਼ਾਵਾਂ | ਉਜਬੇਕ ਭਾਸ਼ਾ, ਫ਼ਾਰਸੀ ਭਾਸ਼ਾ[1] | ||||||||
ਧਰਮ | ਸੂਨੀ ਇਸਲਾਮ | ||||||||
ਸਰਕਾਰ | ਰਾਜਤੰਤਰ | ||||||||
ਖਾਨ | |||||||||
• 1709-1721 | ਸ਼ਾਹਰੁਖ ਬਿਆ | ||||||||
• 1875-1876 | ਨਸਰ ਅਦ-ਬਿਨ ਅਬਦੁਲ ਕਰੀਨ ਖਾਨ | ||||||||
ਇਤਿਹਾਸ | |||||||||
• Established | 1709 | ||||||||
• Disestablished | 1876 | ||||||||
| |||||||||
ਅੱਜ ਹਿੱਸਾ ਹੈ | ਕਿਰਗਿਜ਼ਸਤਾਨ ਉਜ਼ਬੇਕਿਸਤਾਨ ਫਰਮਾ:Country data ਤਾਜਿਕਸਤਾਨ ਫਰਮਾ:Country data ਕਜ਼ਾਖ਼ਸਤਾਨ |
ਕੋਕੰਦ ਦੇ ਖਾਨ (1709-1876)
ਸੋਧੋ- ਸਾਹਰੁਖ ਬੀ (1709–1721)
- ਅਬਦੁਲ ਰਹੀਮ ਬੀ (1721–1733)
- ਅਬਦੁਲ ਕਹੀਮ ਬੀ (1733–1746)
- ਇਰਦਾਨਾ (1751–1770)
- ਨਰਬੁਤਾ ਬੇਗ (1774–1798)
- ਆਲਿਮ ਖਾਨ (1798–1810)
- ਮੁਹੰਮਦ ਉਮਰ ਖਾਨ (1810–1822)
- ਮੁਹੰਮਦ ਅਲੀ ਖਾਨ (1822–1842)
- ਸ਼ਿਰ ਅਲੀ ਖਾਨ (ਜੂਨ 1842 - 1845)
- ਮੁਰਾਦ ਬੇਗ ਖਾਨ (1845)
- ਮੁਹੰਮਦ ਖੁਦਾਰ ਖਾਨ (1845–1852) (ਪਹਿਲ਼ੀ ਵਾਰ)
- ਮੁਹੰਮਦ ਖੁਦਾਰ ਖਾਨ (1853–1858) (ਦੂਜੀ ਵਾਰ)
- ਮੁਹੰਮਦ ਮਾਲਿਆ ਬੇਗ ਖਾਨ (1858 - 1 ਮਾਰਚ, 1862)
- ਸ਼ਾਹ ਮੁਰਾਦ ਖਾਨ (1862)
- ਮੁਹੰਮਦ ਖੁਦਾਰ ਖਾਨ (1862–1865) (ਤੀਜੀ ਵਾਰ)
- ਮੁਹੰਮਦ ਸੁਲਤਾਨ ਖਾਨ (1863 - ਮਾਰਚ 1865) (ਪਹਿਲੀ ਵਾਰ)
- ਬਿਨ ਬਾਹਚੀ ਖਾਨ (1865)
- ਮੁਹੰਮਦ ਸੁਲਤਾਨ ਖਾਨ (1865–1866) (ਦੂਜੀ ਵਾਰ)
- ਮੁਹੰਮਦ ਖੁਦਾਰ ਖਾਨ (1866 - 22 ਜੁਲਾਈ 1875) (ਚੌਥੀ ਵਾਰ)
- ਨਸੀਰ ਅਦ-ਦਿਨ ਖਾਨ (1875) (ਪਹਿਲ਼ੀ ਵਾਰ)
- ਮੁਹੰਮਦ ਪੁਲਦ ਬੇਗ ਖਾਨ (1875 -ਦਸੰਬਰ, 1875)
- ਨਸੀ੍ਰ ਅਦ-ਦਿਨ ਅਬਦੁਲ ਕਰੀਮ ਖਾਨ (ਦਸੰਬਰ, 1875 - 19 ਫਰਵਰੀ, 1876) (ਦੂਜੀ ਵਾਰ)
ਹਵਾਲੇ
ਸੋਧੋ- ↑ Chahryar Adle,।rfan Habib (2003), History of Civilizations of Central Asia: Development in contrast , p.81