ਖਨੌੜਾ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ। [1]
ਖਨੌੜਾ 1947 ਤੋਂ ਪਹਿਲਾਂ ਦਾ ਮੁਸਲਮਾਨ ਪਿੰਡ ਹੈ। ਅੱਜ ਵੀ ਮੁਸਲਮਾਨਾਂ ਦੀਆਂ ਕਬਰਾਂ ਦੀ ਚੰਗੀ ਦੇਖਭਾਲ ਹੈ। [2]