ਖਲੀਲੁੱਲਾਹ ਖਲੀਲੀ 20ਵੀਂ ਸਦੀ ਦਾ ਇੱਕ ਅਫਗਾਨਿਸਤਾਨੀ ਕਵੀ, ਇਤਿਹਾਸਕਾਰ, ਪ੍ਰੋਫੈਸਰ ਅਤੇ ਡਿਪਲੋਮੈਟ ਸੀ।
ਖਲੀਲੀ ਦਾ ਜਨਮ ਅਫਗਾਨਿਸਤਾਨ ਦੇ ਸੂਬੇ ਕਾਬੁਲ ਵਿੱਚ ਹੋਇਆ ਸੀ[1] ਅਤੇ ਹਬੀਬੁੱਲਾ ਕਲਾਕਨੀ ਵਾਲੇ ਪਿੰਡ ਤੋਂ ਹੀ ਸੀ।[2]
- ↑ L.R. Reddy, Inside Afghanistan: End of Taliban Era, APH Publishing Corporation, 2002, p. 74
- ↑ David B. Edwards, Before Taliban, University of California Press, 2002, p. 312