ਖ਼ਾਨਦੇਸ਼ ਦੱਖਣ ਵਿੱਚ ਤਾਪਤੀ ਨਦੀ ਦੀ ਘਾਟੀ ਨੇੜੇ ਹੈ। ਮੱਧਕਾਲ ਵਿੱਚ ਇਹ ਸਥਾਨ ਵੱਖ-ਵੱਖ ਸ਼ਾਸਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਗੁਜਰਾਤ ਦੇ ਸ਼ਾਸਕ ਖ਼ਾਨਦੇਸ਼ ਆਪਣੇ ਕਬਜ਼ੇ ਵਿੱਚ ਕਰਨ ਦੀ ਲਾਲਸਾ ਰੱਖਦੇ ਸਨ। ਬਾਬਰ ਦੇ ਹਮਲੇ ਸਮੇਂ ਮੀਰਨ ਮੁੰਹਮਦ ਖ਼ਾਨਦੇਸ਼ ਦਾ ਸ਼ਾਸਕ ਸੀ।[1]
- ↑ history of medieval india.