ਖ਼ਾਨਾਬਦੋਸ਼ ਜਾਂ ਵਣਜਾਰੇ (Nomadic people) ਮਨੁੱਖਾਂ ਦਾ ਇੱਕ ਅਜਿਹਾ ਸਮੂਹ ਹੁੰਦਾ ਹੈ ਜਿਹੜਾ ਇੱਕ ਥਾਂ ਤੇ ਰਹਿ ਕੇ ਆਪਣੀ ਜ਼ਿੰਦਗੀ ਨਹੀਂ ਬਸਰ ਕਰਦਾ ਸਗੋਂ ਇੱਕ ਥਾਂ ਤੋਂ ਦੂਜੀ ਥਾਂ ਲਗਾਤਾਰ ਘੁੰਮਦਾ ਰਹਿੰਦਾ ਹੈ। ਇੱਕ ਰਿਪੋਰਟ ਦੇ ਅਨੁਸਾਰ ਦੁਨੀਆ ਵਿੱਚ ਲਗਭਗ 3 ਤੋਂ 4 ਕਰੋੜ ਲੋਕ ਖ਼ਾਨਾਬਦੋਸ਼ ਹਨ। ਕਈ ਖ਼ਾਨਾਬਦੋਸ਼ ਸਮਾਜਾਂ ਨੇ ਵੱਡੇ-ਵੱਡੇ ਸਾਮਰਾਜਾਂ ਦੀ ਸਥਾਪਨਾ ਤੱਕ ਵੀ ਕਰ ਲਈ ਸੀ।

ਤਿੱਬਤ ਵਿੱਚ ਲਗਭਗ 40% ਅਬਾਦੀ ਖ਼ਾਨਾਬਦੋਸ਼ ਹੈ।[1]

ਹਵਾਲੇ ਸੋਧੋ