ਖ਼ਾਲਿਦ ਇਕਬਾਲ ਯਾਸਿਰ

ਖ਼ਾਲਿਦ ਇਕਬਾਲ ਯਾਸਿਰ (Urdu: خالد اقبال یاسر) (ਜਨਮ 13 ਮਾਰਚ 1952), ਲੇਖਕ, ਵਿਦਵਾਨ,[1][2] ਕਵੀ,[3] ਅਤੇ ਪੱਤਰਕਾਰ ਹੈ।[4] ਉਸ ਨੇ ਇਤਿਹਾਸ, ਜਨਰਲ ਗਿਆਨ, ਆਲੋਚਨਾ ਅਤੇ ਕਵਿਤਾ ਦੀਆਂ ਕਈ ਕਿਤਾਬ ਲਿਖੀਆਂ ਹਨ।[5] ਅੱਜਕੱਲ ਉਹ ਪਾਕਿਸਤਾਨ ਦੀ ਪਬਲਿਕ ਸਰਵਿਸ ਕਮਿਸ਼ਨ ਦਾ ਪਾਕਿਸਤਾਨ ਅਧਿਐਨ ਦਾ ਸਲਾਹਕਾਰ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਸਲਾਹਕਾਰ ਅਤੇ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ ਕੇ ਵਿਜ਼ਿਟਿੰਗ ਪ੍ਰੋਫ਼ੈਸਰ ਹੈ।

ਖ਼ਾਲਿਦ ਇਕਬਾਲ ਯਾਸਿਰ
خالد اقبال یاسر
ਜਨਮਖ਼ਾਲਿਦ ਇਕਬਾਲ ਯਾਸਿਰ
(1952-03-13) 13 ਮਾਰਚ 1952 (ਉਮਰ 72)
ਸਰਗੋਧਾ, ਪੰਜਾਬ, ਪਾਕਿਸਤਾਨ
ਕਿੱਤਾਕਵੀ, ਪੱਤਰਕਾਰ, ਲੇਖਕ ਅਤੇ ਆਲੋਚਕ
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਐਮਏ ਇਤਿਹਾਸ (ਪੰਜਾਬ ਯੂਨੀਵਰਸਿਟੀ, 1978)
ਐਮਐਸਸੀ, ਪਾਕਿਸਤਾਨ ਸਟੱਡੀਜ਼ (ਕਾਇਦ-ਏ-ਆਜ਼ਮ ਯੂਨੀਵਰਸਿਟੀ, 1980)
(ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ ਵਿੱਚ ਇਕਬਾਲ ਸਟੱਡੀਜ਼ ਵਿੱਚ ਐਮਫਿਲ, 1992)
(ਇਸਲਾਮੀਆ ਯੂਨੀਵਰਸਿਟੀ, ਬਹਾਵਲਪੁਰ) ਤੋਂ ਇਕਬਾਲੀਅਤ ਵਿੱਚ ਪੀਐਚ.ਡੀ.
ਉਰਦੂ ਵਿੱਚ ਪੀਐਚ.ਡੀ. (ਇਸਲਾਮੀਆ ਯੂਨੀਵਰਸਿਟੀ, ਬਹਾਵਲਪੁਰ, 2011)
ਪ੍ਰਮੁੱਖ ਅਵਾਰਡਤਮਗ਼ਾ-ਏ-ਇਮਤਿਆਜ਼ (2010),
ਨੈਸ਼ਨਲ ਬੁੱਕ ਕੌਂਸਿਲ ਦਸਤਾਵੇਜ਼ੀ ਇਨਾਮ (1993),
ਨੈਸ਼ਨਲ ਬੁੱਕ ਕੌਂਸਿਲ ਦਸਤਾਵੇਜ਼ੀ ਇਨਾਮ (1990)

ਹਵਾਲੇ

ਸੋਧੋ
  1. Pakistan Today, News. "Khalid।qbal comes in as new PAL DG". Pakistan Today. Retrieved 22 March 2015. {{cite web}}: |first1= has generic name (help)
  2. Danka.pk, Events. "A DIALOG WITH KHALID।QBAL YASIR". Archived from the original on 25 ਦਸੰਬਰ 2018. Retrieved 22 March 2015. {{cite web}}: Unknown parameter |dead-url= ignored (|url-status= suggested) (help)
  3. Khalid।qbal Yasir, Ghazal. "Khalid।qbal Yasir Poetry". rekhta.org. Rekhta. Retrieved 22 March 2015.
  4. Khalid।qbal, Yasir. "Gardish". nawaiwaqt.com.pk. Nawa-e-Waqt, Pakistan. Retrieved 22 March 2015.
  5. Bank, Saeed Books. "Saeed Books Catalog". saeedbookbank.com. Retrieved 22 March 2015.