ਖ਼ਾਲਿਦ ਹੁਸੈਨ (ਜਨਮ 1969) ਨਾਰਵੇਜੀ-ਪਾਕਿਸਤਾਨੀ ਲੇਖਕ ਅਤੇ ਫ਼ਿਲਮ ਨਿਰਮਾਤਾ ਹੈ। ਉਹ 1975 ਵਿੱਚ ਛੇ ਸਾਲ ਦੀ ਉਮਰ ਵਿੱਚ ਮਾਪਿਆਂ ਦੇ ਬਗੈਰ ਹੀ ਨਾਰਵੇ ਚਲਿਆ ਗਿਆ ਸੀ। ਉਹ 1986 ਵਿੱਚ ਆਪਣੀ ਕਿਤਾਬ ਪਾਕੀਸ ਛਪਣ ਤੇ ਚਰਚਾ ਵਿੱਚ ਆਇਆ।[1]

ਕਿਤਾਬ ਸੂਚੀ

ਸੋਧੋ

ਨਾਵਲ

ਸੋਧੋ
  • ਪਾਕੀਜ਼ (Pakkis) (1986)
  • ਈਵਿਲ ਲੈਂਡਸਕੇਪ (Evil Landscape) (1990)

ਫ਼ਿਲਮ ਸੂਚੀ

ਸੋਧੋ

ਨਿਰਦੇਸ਼ਨ

ਸੋਧੋ
  • ਇੰਪੋਰਟ ਐਕਸਪੋਰਟ (Import Eksport) (2005)
  • ਜਾਨ ਜਾਨ ਪਾਕਿਸਤਾਨ (Jan Jan Pakistan) (1997)
  • ਧੜਕਨ (Dharkan (Heartbeat)) (1994)

ਹਵਾਲੇ

ਸੋਧੋ
  1. "Pakkis igjen". Aftenposten. 22 August 2005. Retrieved 15 ਦਸੰਬਰ 2013.