ਖ਼ਾਲਿਦ ਹੁਸੈਨ

ਖ਼ਾਲਿਦ ਹੁਸੈਨ (ਜਨਮ 02 ਅਪਰੈਲ 1945)[1] ਪੰਜਾਬੀ ਅਤੇ ਉਰਦੂ ਦਾ ਉਘਾ ਕਹਾਣੀਕਾਰ ਹੈ।ਉਹ ਹਿੰਦੀ , ਗੋਜ਼ਰੀ , ਪਹਾੜੀ , ਕਸ਼ਮੀਰੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਵੀ ਗਿਆਤਾ ਹਨ ।

ਜਨਮ: 02 ਅਪ੍ਰੈਲ 1945
ਊਧਮਪੁਰ ,ਜੰਮੂ ਅਤੇ ਕਸ਼ਮੀਰ
ਕਾਰਜ_ਖੇਤਰ:ਕਹਾਣੀਕਾਰ, ਨਿਬੰਧਕਾਰ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ, ਉਰਦੂ
ਵਿਧਾ:ਕਹਾਣੀ
ਸਾਹਿਤਕ ਲਹਿਰ:ਮਾਨਵਵਾਦ
ਖ਼ਾਲਿਦ ਹੁਸੈਨ (ਵਿਚਕਾਰ ) , ਪੰਜਾਬੀ ਲੇਖਕਾਂ ਸੁਲਤਾਨਾ ਬੇਗਮ ਅਤੇ ਹਰਵਿੰਦਰ ਸਿੰਘ ਨਾਲ , ਚੰਡੀਗੜ੍ਹ ਵਿਖੇ

ਜੀਵਨੀਸੋਧੋ

ਖ਼ਾਲਿਦ ਹੁਸੈਨ ਦਾ ਜਨਮ 02 ਅਪਰੈਲ 1945 ਨੂੰ ਬਰਤਾਨਵੀ ਭਾਰਤ ਦੇ ਸ਼ਹਿਰ ਊਧਮਪੁਰ (ਜੰਮੂ) ਵਿੱਚ ਹੋਇਆ। 1947 ਦੇ ਫ਼ਸਾਦਾਂ ਵਿੱਚ ਉਸ ਦੇ ਪਰਿਵਾਰ ਦੇ ਨੌਂ ਜੀਅ ਮਾਰੇ ਗਏ ਸਨ।[1] ਉਸਨੇ ਆਪਣੀ ਮਾਂ, ਭੂਆ, ਇੱਕ ਭਰਾ ਤੇ ਭੈਣ ਨਾਲ, ਸੱਤ ਸਾਲ ਸ਼ਰਨਾਰਥੀ ਕੈਂਪਾਂ ਵਿੱਚ ਕੱਟੇ ਅਤੇ ਆਖਰ ਸ੍ਰੀਨਗਰ ਪਹੁੰਚੇ, ਜਿਥੇ ਉਹ ਪੜ੍ਹਿਆ ਅਤੇ ਵੱਡਾ ਹੋਇਆ।

ਕਿਤਾਬਾਂਸੋਧੋ

ਉਰਦੂ ਕਹਾਣੀ ਸੰਗ੍ਰਹਿਸੋਧੋ

 • ਠੰਡੀ ਕਾਂਗੜੀ ਦਾ ਧੂੰਆਂ
 • ਇਸ਼ਤਿਹਾਰੋਂ ਵਾਲੀ ਹਵੇਲੀ
 • ਸਤੀਸਰ ਕਾ ਸੂਰਜ

ਪੰਜਾਬੀ ਕਹਾਣੀ ਸੰਗ੍ਰਹਿਸੋਧੋ

 • 'ਉੱਤੇ ਜਿਹਲਮ ਵਗਦਾ ਰਿਹਾ
 • ਗੋਰੀ ਫ਼ਸਲ ਦੇ ਸੌਦਾਗਰ
 • ਡੂੰਘੇ ਪਾਣੀਆਂ ਦਾ ਦੁੱਖ
 • ਬਲਦੀ ਬਰਫ਼ ਦਾ ਸੇਕ
 • ਇਸ਼ਕ ਮਲੰਗੀ

ਹੋਰਸੋਧੋ

 • ਸਾਹਿਤ ਸੰਵਾਦ
 • ਮੇਰੇ ਰੰਗ ਦੇ ਅੱਖਰ (ਖੋਜ ਭਰਪੂਰ ਲੇਖ)
 • ਗੁਆਚੀ ਝਾਂਜਰ ਦੀ ਚੀਖ (ਨਾਵਲਿਟ)
 • ਨੂਰੀ ਰਿਸ਼ਮਾ (ਜੀਵਨੀ ਹਜ਼ਰਤ ਮੁਹੰਮਦ ਬੱਚਿਆਂ ਲਈ)
 • ਮਾਟੀ ਕੁਦਮ ਕਰੇਂਦੀ ਯਾਰ (ਸਵੈ-ਜੀਵਨੀ)[1]

ਵੇੱਬਸਾਈਟਸੋਧੋ

khalidhussain

ਫ਼ੇਸਬੁੱਕ ਲਿੰਕਸੋਧੋ

[1]

ਹਵਾਲੇਸੋਧੋ