ਸੂਰਜੀ ਊਰਜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 5 sources and tagging 1 as dead.) #IABot (v2.0.9.3
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 20:
ਬੈਲਜੀਅਮ ਇੱਕ ਅਜਿਹਾ ਦੇਸ਼ ਹੈ ਜਿੱਥੇ ਸਰਕਾਰ ਇਸ ਕੰਮ ਵਾਸਤੇ 50%ਸਬਸਿਡੀ ਦਿੰਦੀ ਹੈ। ਜਿਸ ਤੋਂ ਪਰੇਰਿਤ ਹੋਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਘਰੇਲ਼ੂ ਲੋੜ ਅਨੁਸਾਰ ਛੋਟਾ ਜਿਹਾ ਪਲਾਂਟ ਲਾ ਰਹੇ ਹਨ। ਇਸ ਪਲਾਂਟ ਦਾ ਸਬੰਧ ਬਿਜਲੀ ਮਹਿਕਮੇਂ ਦੇ ਮੀਟਰ ਨਾਲ ਜੁੜਿਆ ਹੁੰਦਾ ਹੈ। ਜਦੋਂ ਕਦੇ ਘੱਟ ਸੂਰਜ ਚਮਕੇ ਤਾਂ ਬਿਜਲੀ ਮਹਿਕਮੇਂ ਦੀ ਬਿਜਲੀ ਵਰਤ ਲਈ ਨਹੀਂ ਤਾਂ ਆਪਣੀ ਨਿੱਜੀ ਬਿਜਲੀ। ਇਸ ਦਾ ਇੱਕ ਇਹ ਵੀ ਫਾਇਦਾ ਹੈ ਕਿ ਜੇਕਰ ਪਲਾਂਟ ਲੋੜ ਨਾਲੋਂ ਵੱਧ ਬਿਜਲੀ ਪੈਦਾ ਕਰੇ ਤਾਂ ਇਹ ਮੀਟਰ ਨੂੰ ਪੁੱਠਾ ਘੁਮਾਉਣ ਲੱਗ ਜਾਂਦਾ ਹੈ।ਪਰ ਪੰਜਾਬ (ਭਾਰਤ)ਵਿੱਚ ਜਿਆਦਾ ਧੁੱਪ ਹੋਣ ਕਰਕੇ ਇਹ ਸਿਸਟਮ ਬਹੁਤ ਹੀ ਕਾਮਯਾਬ ਹੈ ਕਿਤੋਂ ਕੁਝ ਲਿਆਉਣ ਦੀ ਲੋੜ ਨਹੀਂ।ਇੱਕ ਵਾਰ ਪਲਾਂਟ ਫਿੱਟ ਕਰ ਦੇਣ ਤੋਂ ਬਾਦ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ।ਸੋ ਇਹੋ ਜਿਹੇ ਸਸਤੇ ਸਾਧਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਜਰਾ ਵੀ ਹਿਕਚਾਹਟ ਨਹੀਂ ਕਰਨੀ ਚਾਹੀਦੀ।ਸਰਕਾਰਾਂ ਤੇ ਲੋਕਾਂ ਨੂੰ ਇਧੱਰ ਛੇਤੀਂ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਵੀ ਚਾਨਣ ਨਾਲ ਜਗਮਗਾ ਉੱਠੇ।
[[ਤਸਵੀਰ:Domesticsolarenergy.JPG‎]]
[
[http://www.mnre.gov.in/pdf/rtspv-wrtieup.pdf ਛੱਤਾਂ ਤੇ ਲਗਾਉਣ ਵਾਲੇ ਘਰੇਲੂ ਸਿਸਟਮਾਂ ਬਾਰੇ ਭਾਰਤ ਸਰਕਾਰ ਦੀ ਸਾਈਟ ਤੌਂ ਜਾਣਕਾਰੀ]
https://solarrooftop.gov.in/
[http://www.mnre.gov.in/pdf/rtspv-wrtieup.pdf ਛੱਤਾਂ ਤੇ ਲਗਾਉਣ ਵਾਲੇ ਘਰੇਲੂ ਸਿਸਟਮਾਂ ਬਾਰੇ ਭਾਰਤ ਸਰਕਾਰ ਦੀ ਸਾਈਟ ਤੌਂ ਜਾਣਕਾਰੀ]
 
==== ਭਾਰਤ ਦੇ ਪੰਜਾਬ ਰਾਜ ਵਿੱਚ ਸੂਰਜੀ ਸ਼ਕਤੀ ਪਾਵਰ ਪਲਾਂਟ ਲਗਾਣ ਦੀ ਯੋਜਨਾ ====