ਕਲਾਸ ਰੂਮ ਪ੍ਰਬੰਧ: ਸੋਧਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Bluelink 1 book for verifiability (20220929)) #IABot (v2.0.9.2) (GreenC bot |
ਕੋਈ ਸੋਧ ਸਾਰ ਨਹੀਂ ਟੈਗ: ਵਾਪਸ ਕੀਤਾ ਗਿਆ ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
||
ਲਕੀਰ 1:
[[ਤਸਵੀਰ:Syrian_refugee_children_in_a_Lebanese_school_classroom_(15101234827).jpg|alt=Children at desks in a classroom. One child raises her hand.|thumb|300x300px|ਕਲਾਸ ਰੂਮ ਪ੍ਰਬੰਧ ਦੀ ਇੱਕ ਵਿਧੀ, ਬੱਚੇ ਜਦੋਂ ਬੋਲਣਾ ਚਾਹੁੰਦੇ ਹੋਣ ਤਾਂ ਆਪਣੇ ਹੱਥ ਉੱਚੇ ਕਰਦੇ ਹਨ।]]
'''
ਇਹ ਬਹੁਤ ਸਾਰੇ ਅਧਿਆਪਕਾਂ ਲਈ [[ਅਧਿਆਪਨ]] ਦਾ ਸਭ ਤੋਂ ਔਖਾ ਪੱਖ ਹੈ। ਇਸ ਦੀ ਵਜ੍ਹਾ ਨਾਲ ਕੁਝ ਲੋਕ [[ਅਧਿਆਪਨ]] [[ਕਿੱਤਾ]] ਛੱਡ ਵੀ ਦਿੰਦੇ ਹਨ। [[ਅਮਰੀਕਾ]] ਵਿੱਚ 1981 ਵਿੱਚ ਰਾਸ਼ਟਰੀ ਸਿੱਖਿਆ ਅਸੋਸੀਏਸ਼ਨ ਨੇ ਰਿਪੋਰਟ ਪੇਸ਼ ਕੀਤੀ ਕਿ 36 ਫ਼ੀਸਦ [[ਅਧਿਆਪਕ]] ਇਹ ਵਿਚਾਰ ਰਖਦੇ ਸਨ ਕਿ ਜੇ ਉਹਨਾਂ ਲਈ ਦੁਬਾਰਾ ਕਿੱਤੇ ਦੀ ਚੋਣ ਦਾ ਮੌਕਾ ਆਵੇ ਤਾਂ ਉਹ [[ਅਧਿਆਪਨ]] ਨੂੰ ਨਹੀਂ ਚੁਣਨਗੇ। ਇਸ ਦਾ ਵੱਡਾ ਕਾਰਣ ਵਿਦਿਆਰਥੀਆਂ ਦਾ ਨਕਾਰਾਤਮਕ ਰਵੱਈਆ ਅਤੇ [[ਅਨੁਸ਼ਾਸਨ]] ਸੀ।<ref>{{cite book|url=https://archive.org/details/solvingdisciplin00wolf|title=Solving Discipline Problems|last1=Wolfgang|first1=Charles H|last2=Glickman|first2=Carl D|publisher=Allyn and Bacon|year=1986|isbn=0205086306|location=|page=|accessdate=}}</ref>
|