ਹਿੰਦੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਸੰਦੂਕ ਹਿੰਦੂ ਧਰਮ}}
'''ਹਿੰਦੂ''' ([[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]]: हिन्दू) ਉਸ ਇਨਸਾਨ ਨੂੰ ਆਖਦੇ ਹਨ ਜੋ [[ਹਿੰਦੂ ਧਰਮ]] ਵਿੱਚ ਯਕੀਨ ਰੱਖਦਾ ਹੈ। ਇਸਾਈਅਤ ਅਤੇ [[ਇਸਲਾਮ]] ਤੋਂ ਬਾਅਦ ਹਿੰਦੂ ਧਰਮ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, [[ਭਾਰਤ]] ਵਿੱਚ ਰਹਿੰਦੀ ਹੈ। [[ਨੇਪਾਲ]], [[ਬੰਗਲਾਦੇਸ਼]], ਮੌਰੀਸ਼ਸ ਅਤੇ ਬਾਲੀ ਵਿੱਚ ਵੀ ਹਿੰਦੂ ਵੱਡੀ ਗਿਣਤੀ ਵਿੱਚ ਰਹਿੰਦੇ ਹਨ।