ਇਸਲਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 3:
 
== ਸ਼ਬਦ ਨਿਰੁਕਤੀ ਅਤੇ ਅਰਥ ==
ਲਫ਼ਜ਼ "ਇਸਲਾਮ" ਸ਼ਬਦ ਨਿਰੁਕਤੀ ਦੇ ਪੱਖੋਂ ਤਿੰਨ ਅੱਖਰੀ ਅਰਬੀ ਮੂਲ ਸ਼ਬਦ ਸ-ਲ-ਮ (س ل م, ਸੀਨ ਲਾਮ ਮੀਮ)<ref>http://www.studyquran.co.uk/20_SIIN.htm</ref> ਤੋਂ ਆਇਆ ਹੈ, ਜਿਸ ਦੇ ਮਾਅਨੇ ਸਾਬਤ, ਸਲਾਮਤ ਅਤੇ ਅਮਨ ਹੁੰਦੇ ਹਨ। ਐਸਾ ਦਰਅਸਲ ਅਰਬੀ ਭਾਸ਼ਾ ਵਿੱਚ ਆਰਾਬ ਦੇ ਨਿਹਾਇਤ ਹੱਸਾਸ ਇਸਤੇਮਾਲ ਦੀ ਵਜ੍ਹਾ ਨਾਲ ਹੁੰਦਾ ਹੈ ਜਿਸ ਵਿੱਚ ਕਿ ਉਰਦੂ ਅਤੇ ਫ਼ਾਰਸੀ ਕੇ ਮੁਕਾਬਲੇ ਆਰਾਬ ਦੇ ਮਾਮੂਲੀ ਰੱਦੋ ਬਦਲ ਨਾਲ ਅਰਥਾਂ ਵਿੱਚ ਨਿਹਾਇਤ ਫ਼ਰਕ ਆ ਜਾਂਦਾ ਹੈ। ਅਸਲ ਲਫ਼ਜ਼ ਜਿਸ ਤੋਂ ਇਸਲਾਮ ਦਾ ਲਫ਼ਜ਼ ਆਇਆ ਹੈ, ਯਾਨੀ ਸਲਮ, ਆਪਣੇ ਸ ਉੱਪਰ ਜ਼ਬਰ ਔਰ ਜਾਂ ਫਿਰ ਜ਼ੇਰ ਲਗਾ ਕੇ ਦੋ ਅੰਦਾਜ਼ ਵਿੱਚ ਪੜ੍ਹਿਆ ਜਾਂਦਾ ਹੈ।
 
== ਇਸਲਾਮੀ ਮੱਤ ==