ਜੇਹਲਮ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Adding: ta:ஜீலம் ஆறு
No edit summary
ਲਾਈਨ 1:
[[ਤਸਵੀਰ:Jhelum River-Pakistan.jpg|thumb]]
'''ਜੇਹਲਮ ਦਰਿਆ''' [[ਪੰਜਾਬ, ਪਾਕਿਸਤਾਨ|ਪੰਜਾਬ]] ਦਾ ਸਭ ਤੋਂ ਵੱਡਾ ਲ੍ਓੜੇਆ ਅਤੇ ਕੇਂਦਰੀ ਦਰਿਆ ਹੈ, ਜੋ ਕਿ [[ਜੇਹਲਮ ਸ਼ਹੈਰ]] ਵਿੱਚੋਂ ਦੀ ਗੁਜ਼ਰਦਾ ਹੈ। ਇਹ [[ਸਿੰਧ ਦਰਿਆ]] ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ '''ਵੀਤਾਸਤਾ''' ਅਤੇ ਗਰੀਕਾਂ ਵਲੋਂ '''ਹਏਡਾਪੀਸ''' ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ[[326 BC]] ਵਿੱਚ [[ਪੋਰਸ]] ਨੂੰ [[ਹਾਈਡਪਸ ਦੀ ਲੜਾਈ]] ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱੱਤੇ ਸ਼ਹੈਰ ਵਸਾਇਆ, ਜਿ ਸਾ ਨਾਲ [[ਬੁਕੀਫਾਲਾ]], ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹੈਰ ਦੇ ਨੇੜੇ ਤੇੜੇ ਕਿਤੇ ਹੋਈ ਸੀ।
جيہلم دريا پنجاب دا سبھ توں وڋا کيندري دريا جو کہ جيہلم شہَير وچّوں دي گُزردا ہے ۔ اس نوں وَدِک سُبھياتا دوران بھارتيہ ولوں ويتاستا أتے گريکاں ولوں ہايڈاپيس کيہا جادا سي۔ ايلگجَينڈر مہان نے اس جيہلم دريا نوں ٦٢٣ بيسي وچّ پورسي نوں ہائيڈپس دي لڑائي ہواؤںْ لئي پار کيتا۔ اوس نے دريا دے کنڈھے اُتّے شہَير وسايا جِ سا نال بُکيپھالا آپٮْے پرسِدّھ گھوڑے بُکيپھلِس دے ناں اُتّے رکّھيا جس نوں إتّھے دبّيا سي۔ ايہہ منّيا جادا ہے کہ ايہہ گھٹنا موجودہ جيہلم شہَير دے نيڑے تيڑے کِتے ہوئي سي۔