ਖਿੰਡਾਅ (ਪ੍ਰਕਾਸ਼): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਅੰਦਾਜ਼
No edit summary
ਲਾਈਨ 1:
[[File:Prism rainbow schema.png|thumb|ਵਰਣਚਿੱਟੀ ਵਿਖੇਪਣਰੌਸ਼ਨੀ ਦਾ ਸੱਤ ਰੰਗ ਵਿੱਚ ਖਿੰਡਾ]]
'''ਖਿੰਡਾਅ''' ਜਾਂ '''ਫੈਲਾਅ''' ਚਿੱਟੇ ਪ੍ਰਕਾਸ਼ ਦੇ ਸੱਤ ਰੰਗਾਂ ਵਿਚ ਵੱਖਰਾ ਹੋ ਜਾਣ ਦੀ ਕਿਰਿਆ ਨੂੰ ਆਖਿਆ ਜਾਂਦਾ ਹੈ। ਚਿੱਟਾ ਪ੍ਰਕਾਸ਼ ਵੱਖੋ-ਵੱਖ ਰੰਗਾਂ ਦੀਆਂ ਕਿਰਨਾਂ ਦਾ ਬਣਿਆ ਹੁੰਦਾ ਹੈ ਜੋ ਕੱਚ ਵਿੱਚ ਅੱਡੋ-ਅੱਡ ਚਾਲ ਨਾਲ ਚਲਦੀਆਂ ਹਨ। ਇਸ ਲਈ ਇਹ ਕਿਰਨਾਂ [[ਪ੍ਰਿਜ਼ਮ]] ਵਿੱਚੋਂ ਲੰਘਣ ਵੇਲੇ ਵੱਖ-ਵੱਖ ਕੋਣਾਂ ਤੇ ਝੁਕ ਜਾਂ ਮੁੜ ਜਾਂਦੀਆਂ ਹਨ। ਲਾਲ ਰੰਗ ਸਭ ਤੋਂ ਘੱਟ ਅਤੇ ਜਾਮਣੀ ਸਭ ਤੋਂ ਵੱਧ ਮੁੜਦਾ ਹੈ। ਇਹਨਾਂ ਸੱਤ ਰੰਗਾਂ ਦੀ ਤਰਤੀਬ ਲਾਲ, ਸੰਤਰੀ, ਪੀਲਾ, ਹਰਾ, ਨੀਲਾ, ਅਸਮਾਨੀ ਅਤੇ ਜਾਮਣੀ ਹੈ। ਮੀਂਹ ਤੋਂ ਬਾਅਦ ਅਸਮਾਨ 'ਚ ਬਣੀ [[ਸਤਰੰਗੀ ਪੀਂਘ]] ਇਸ ਦੀ ਮਿਸਾਲ ਹੈ।