ਸਿੱਖ ਲੁਬਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਸਿੱਖ ਲੁਬਾਣਾ, ਲਬਾਣਾ ਬਿਰਾਦਰੀ ਦੇ ੳਨ੍ਹਾ ਲੋਕਾਂ ਨੂੰ ਕਿਹਾ ਜਾਂਦ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਸਿੱਖ ਲੁਬਾਣਾ, [[ਲਬਾਣਾ ਬਿਰਾਦਰੀ]] ਦੇ ੳਨ੍ਹਾ ਲੋਕਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖ ਧਰਮ ਅਪਣਾਇਾਆ ਸੀ। ਸਿੱਖ ਧਰਮ ਅਪਣਾਉਣ ਤੋਂ ਪਹਿਲਾਂ ਹਿੰਦੂ ਸਨ ਅਤੇ ਆਪਣੇਸਭਿਆਚਾਰਕ ਲੋਕ ਧਰਮ ਦਾ ਪਾਲਣ ਕਰਦੇ ਸਨ। ਪਾਰੰਪਰਿਕ ਤੌਰ ਤੇ, ਲਬਾਣਾ ਸ਼ਬਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਦਸਿਆ ਜਾਂਦਾ ਹੈ, ਲਵਣ: ਜਿਸ ਦਾ ਅਰਥ ਹੈ ਲੂਣ ਅਤੇ ਵਣਿਜ: ਜਿਸ ਦਾ ਅਰਥ ਹੈ: ਵਿਆਪਾਰ। ਅਤੀਤ ਵਿੱਚ, ਸਾਰੇ ਸਿੱਖ ਲਬਾਣੇ ਮਾਲ ਦੀ ਢੋਆ ਢੁਆਈ ਦਾ ਕੰਮ ਅਤੇ ਵਿਆਪਾਰ ਕਰਦੇ ਸਨ, ਪਰ ਸਮੇਂ ਚਲਦੇ ਜ਼ਿਆਦਾਤਰ ਲੁਬਾਣੇ ਕਿਰਸਾਨੀ ਦਾ ਕੰਮ ਸ਼ੁਰੂ ਕਰ ਦਿਤਾ ਅਤੇ ਜ਼ਿਮੀਂਦਾਰ ਬਣ ਗਏ।<ref>ਪੰਨਾ ੧੭੧, ਦੀ ਲੁਬਾਣਾਸ ਆਫ ਪੰਜਾਬ, ਕਮਲਜੀਤ ਸਿੰਘ, ਗੁਰੂ ਨਾਨਕ ਦੇਵ ਵਿਸ਼ਵਵਿਦਿਆਲੇ</ref> ਸਿੱਖ ਲੁਬਾਣੇਆਂ ਦੀ ਵੱਡੀ ਅਬਾਦੀ ਪੰਜਾਬ ਵਿੱਚ ਰਹਿੰਦੀ ਹੈ।
 
ਲਬਾਣਾ ਨੂੰ ਲੁਬਾਣਾ, ਲੋਬਾਣਾ, ਲਵਾਣਾ ਅਤੇ ਲੋਹਾਨਾ ਨਾਲ ਵੀ ਲਿਖਿਆ ਜਾਂਦਾ ਹੈ।