ਸਿੱਖ ਲੁਬਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਗੁਰਮਤਿ ਪ੍ਰਕਾਸ਼, ਦੇ ਅਨੁਸਾਰ, ਲੁਬਾਣਾ ਲੋਹ ਅਤੇ ਬਾਣਾ ਦੀ ਸੰਧੀ ਨਾਲ ਬਣਿਆ ਹੈ, ਭਾਵ ਫੋਜੀ ਵਰਦੀ ਪਹਿਨਣ ਵਾਲਾ ਅਤੇ ਇਸ ਅਨੁਸਾਰ ਗੁਰੂ ਹਰਗੋਬਿੰਦ ਅਤੇ ਗੁਰੂ ਗੋਬਿੰਦ ਸਿੰਘ ਦੀ ਫੋਜ ਵਿੱਚ ਸੇਵਾ ਕਰਨ ਵਾਲੇ ਲੁਬਾਣੇ ਅਖਵਾਏ। <ref>{{cite book|last= SGPC Parkash|first=|title=Gurmat Parkash|accessdate=October 2000|publisher=SGPC|isbn=81-7835-664-3|page=80}}</ref>
ਗੁਰੂ ਨਾਨਕ ਨੇ ਆਪਣੇ ਗੁਰਮਤਿ ਪਰਚਾਰ ਦੌਰੇ ਦੌਰਾਨ ਬਹੁਤ ਸਾਰੇ ਲੁਬਾਣੇ ਵਪਾਰੀਆਂ ਨੂੰ ਮਿਲੇ ਅਤੇ ਗੁਰਮਤਿ ਮਾਰਗ ਸਾਂਝਾ ਕਿਤਾ। ਗੁਰਮਤਿ ਫ਼ਲਸਫ਼ੇ ਨੇ ਲੁਬਾਣੇ ਵਪਾਰੀਆਂ ਨੂੰ ਪ੍ਰਭਾਵਿਤ ਕਰਣਾ ਸ਼ੁਰੂ ਕੀਤਾ ਅਤੇ ਸਿੱਖ ਬਣ ਗਏ। ਗੁਰੂ ਸਾਹਿਬਾਨ ਨਾਲ ਸੰਬੰਧਿਤ ਲਬਾਣੇ, ਗੁਰੂ ਕੋਲੋਂ ਸੁਣੀਆਂ ਗਲਾਂ ਦੇਸ਼ ਵਿਦੇਸ਼ਾਂ ਦੇ ਲੋਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਸਨ। ਸ਼ਿੱਖ ਰਾਜ ਅਤੇ ਸਿੰਘ ਸਭਾ ਲਹਿਰ ਦੇ ਦੋਰਾਨ ਬਹੁਤ ਸਾਰੇ ਲਬਾਣੇ ਸਿੱਖ ਹੋ ਗਏ।
===ਮੁਢਲਾ ਸਿੱਖ ਇਤਿਹਾਸ===
ਭਾਈ ਬਾਲਾ ਜਨਮਸਾਖੀ ਅਨੁਸਾਰ ਗੁਰੂ ਨਾਨਕ ਨੇ ਉੱਤਰੀ ਉਦਾਸੀ ਦੌਰਾਨ, ਲੂਣ ਦੇ ਇੱਕ ਵਪਾਰੀ ਨੂੰ ਮਿਲੇ ਅਤੇ ਸੰਤੋਖੀ ਹੋਣ ਦੀ ਸਿਖਿਆ ਦਿੱਤੀ। ਹੇਠ ਲੋਖੇ ਨਾਮ ਸਿੱਖ ਇਤਿਹਾਸ ਵਿੱਚ ਮਸ਼ਹੂਰ ਹਨ.:
* ਸਿੱਖ ਇਤਿਹਾਸ ਵਿੱਚ ਪਹਿਲਾ ਲਬਾਣਾ ਭਾਈ ਮਨਸੁਖ ਮਨਿਆਂ ਜਾਂਦਾ ਹੈ। ਇਹ ਗੁਰੂ ਨਾਨਕ ਦੇ ਸੰਪਰਕ ਵਿੱਚ ਆਏ ਸਨ ਅਤੇ ਉਨ੍ਹਾਂ ਦੀ ਸੋਚ ਨੂੰ ਦੱਖਣੀ ਖੇਤਰ ਅਤੇ ਸ਼੍ਰੀ ਲੰਕਾ ਵਿਚ ਪ੍ਰਚਾਰ ਕਿਤਾ ਸੀ। ਇੰਨਾ ਨੇ ਹੀ ਰਾਜਾ ਸ਼ਿਵਨਾਭ ਨੂੰ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਫਲਸਫੇ ਬਾਰੇ ਦਸਿਆ।
* ਭਾਈ ਸੋਂਦੇ ਸ਼ਾਹ, ਲਬਾਣਾ ਸਿੱਖ ਜੋ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਣ ਆਉਂਦੇ ਰਹੇ ਅਤੇ ਬਲਦਾਂ ਤੇ ਬਹੁਤ ਸਾਰੇ ਲੋੜੀਂਦਾ ਪਦਾਰਥ ਸਤਗੁਰ ਦੀ ਭੇਂਟ ਕਿਤੇ।
* ਬਾਬਾ ਦਾਸਾ ਲਬਾਣਾ, ਮਖਨ ਸ਼ਾਹ ਲਬਾਣੇ ਦੇ ਪਿਤਾ ਜੀ ਸਨ, ਅਤੇ ਮੰਨਿਆ ਜਾਂਦਾ ਹੈ ਕਿ ਇਹ ਗੁਰੂ ਰਾਮ ਦਾਸ ਨਿਯੁਕਤ ਮਸੰਦ ਸਨ ਜੋ ਅਫਰੀਕੀ ਦੇਸ਼ ਵਿਚ ਵਪਾਰ ਕਰਦੇ ਸਨ।
* ਬਾਬਾ ਹਸਨਾ ਲਬਾਣਾ, ਗੁਰੂ ਅਰਜਨ ਦੇਵ ਦੇ ਦੌਰਾਨ ਲੰਗਰ ਦੇ ਲਈ ਰਸਦ ਦੀ ਆਵਾਜਾਈ ਦੇ ਇੰਚਾਰਜ ਸੀ।
* ਭਾਈ ਬੱਲੂ, ਭਾਈ ਨਥੀਆ, ਭਾਈ ਦੋਸਾ ਅਤੇ ਭਾਈ ਸੁਹੇਲਾ ਗੁਰੂ ਹਰਗੋਬਿੰਦ ਜੀ ਦੀ ਫੋਜ ਦੇ ਸਿਪਾਹੀ ਸਨ ਅਤੇ ਜੰਗਾ ਵਿੱਚ ਸ਼ਹੀਦੀ ਪ੍ਰਾਪਤ ਕਿਤੀ ਸੀ। ਬਾਬਾ ਤਖ਼ਤ ਮੱਲ ਬਜੁਰਗਵਾਲ ਗੁਰੂ ਹਰਗੋਬਿੰਦ ਜੀ ਦਾ ਹਜ਼ੂਰੀ ਸੇਵਕ ਸੀ.
* ਭਾਈ ਕੁਰਮ ਜੀ ਲਬਾਣਾ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ ਜਿਸ ਨੇ ਅਜੀਤਗੜ੍ਹ ਵਿਖੇ ਗੁਰੂ ਹਰ ਰਾਏ ਜੀ ਦੀ ਸੇਵਾ ਕੀਤੀ ਸੀ।
* ਗੁਰੂ ਹਰ ਕ੍ਰਿਸ਼ਨ ਜੀ, ਸਿੱਖ ਧਰਮ ਦੇ ਅੱਠਵੇ ਗੁਰੂ, 1664 'ਚ ਮੌਤ ਹੋ ਗਈ ਬਾਅਦ, ਉਸ ਦੇ ਵਾਰਿਸ ਦੀ ਪਛਾਣ ਬਾਰੇ ਉਲਝਣ ਵੀ ਸੀ. ਸਿੱਖ ਨੂੰ ਕਥਾ ਦੇ ਅਨੁਸਾਰ, ਮੱਖਣ ਸ਼ਾਹ, Labana ਕਬੀਲੇ ਦੀ ਇੱਕ ਵੱਡੀ ਵਪਾਰੀ, ਗੁਰੂ ਹਰਕ੍ਰਿਸ਼ਨ ਦੇ ਵਾਰਿਸ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਦੀ ਪਛਾਣ. ਮੱਖਣ ਸ਼ਾਹ ਨੇ ਆਪਣੇ pontificate ਦੌਰਾਨ ਗੁਰੂ ਤੇਗ ਬਹਾਦਰ ਨੂੰ ਬਹੁਤ ਮਦਦਗਾਰ ਸੀ. Labanas ਦਸਮ ਗੁਰੂ ਜੀ ਦੁਆਰਾ ਲੜੇ ਗਏ ਵਿੱਚ ਹਿੱਸਾ ਲਿਆ.
* ਲਖੀ ਸ਼ਾਹ ਵਣਜਾਰੇ ਦੇ ਨਾਲ ਹੋਰ ਲਬਾਣੇ ਸਿੱਖਾਂ, ਨੇ ਮਿਲ ਕੇ ਗੁਰੂ ਤੇਗ ਬਹਾਦਰ ਜੀ ਦੇ ਧੜ ਸੰਸਕਾਰ ਕਿਤਾ ਸੀ।
* ਨਾਡੂ ਸ਼ਾਹ ਲਬਾਣਾ, ਜੋ ਇਕ ਹੋਰ ਸ਼ਰਧਾਲੂ ਸਿੱਖ ਸੀ, ਗੁਰੂ ਗੋਬਿੰਦ ਸਿੰਘ ਅਤੇ ਖਾਲਸਾ ਫੌਜ ਦੀ ਸੇਵਾ ਕਰਨ ਲਈ ਮਸ਼ਹੂਰ ਹੈ।
* ਕੁਸ਼ਲ ਸਿੰਘ, ਜਵਾਹਰ ਸਿੰਘ ਅਤੇ ਹੇਮ ਸਿੰਘ, ਲਬਾਣੇ ਸਿਪਾਹੀ ਸਨ ਜਿੰਨਾ ਨੇ ਚਮਕੌਰ ਦੀ ਲੜਾਈ ਵਿਚ ਸ਼ਹਾਦਤ ਦਾ ਜਾਮ ਪਿਤਾ।
 
 
 
{{Reflist}}