ਬਰਨਾਲਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[Image:Punjab district map.png|thumb|right|250px|ਪੰਜਾਬ ਰਾਜ ਦੇ ਜਿਲੇ]]
'''ਬਰਨਾਲਾ ਜ਼ਿਲਾ''' [[ਪੰਜਾਬ]] ਦਾ ਇੱਕ [[ਜ਼ਿਲਾ]] ਹੈ। ਪਹਿਲਾਂ ਇਹ ਜ਼ਿਲਾ [[ਸੰਗਰੂਰ]] ਜ਼ਿਲੇ ਦਾ ਹਿੱਸਾ ਸੀ, ਪਰ ਫ਼ਰਵਰੀ ੨੦੦੭ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਜ਼ਿਲੇ ਦਾ ਦਰਜਾ ਦਿੱਤਾ।
ਇਸ ਦੇ ਗਵਾਂਡੀ ਜ਼ਿਲੇ ਇਸ ਪ੍ਰਕਾਰ ਹਨ:
 
ਉੱਤਰ ਵਿੱਚ [[ਲੁਧਿਆਣਾ ਜ਼ਿਲਾ]]
ਉੱਤਰ-ਪੱਛਮ ਵੱਲ [[ਮੋਗਾ ਜ਼ਿਲਾ]]
ਪੱਛਮ ਵਿੱਚ [[ਬਠਿੰਡਾ ਜ਼ਿਲਾ]]
ਅਤੇ ਦੱਖਣ ਤੇ ਪੂਰਬ ਵਿੱਚ [[ਸੰਗਰੂਰ ਜ਼ਿਲਾ]]
{{ਪੰਜਾਬ (ਭਾਰਤ)}}