ਨਾਸਿਰ ਕਾਜ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਰਲ਼ਾਇਆ
ਛੋNo edit summary
ਲਾਈਨ 1:
{{Infobox writer
| name = ਨਸੀਰਨਾਸਿਰ ਕਾਜ਼ਮੀ
| image = Nasir Kazmi.jpg
| imagesize =
| caption =
| pseudonym = ਨਸੀਰਨਾਸਿਰ
| birth_name = ਸੱਈਅਦ ਨਸੀਰਨਾਸਿਰ ਰਜ਼ਾ ਕਾਜ਼ਮੀ
| birth_date = {{Birth date|df=yes|1925|12|8}}
| birth_place = [[ਅੰਬਾਲਾ]], [[ਬਰਤਾਨਵੀ ਪੰਜਾਬ]]
| death_date = {{Death date and age|df=yes|1972|3|2|1925|12|8}}
| death_place = [[ਲਹੌਰ]], [[ਪੰਜਾਬ, ਪਾਕਿਸਤਾਨ|ਪੰਜਾਬ]], ਪਾਕਿਸਤਾਨ
| occupation = [[ਉਰਦੂ ਕਵੀਸ਼ਾਇਰ]], ਪੱਤਰਕਾਰ, ਰੇਡੀਓ ਪਾਕਿਸਤਾਨ ਦੇ ਸਟਾਫ਼ ਸੰਪਾਦਕ, ਲੇਖਕ
| nationality = ਪਾਕਿਸਤਾਨੀ
| ethnicity =
ਲਾਈਨ 33:
}}
 
'''ਸੱਈਅਦ ਨਸੀਰਨਾਸਿਰ ਰਜ਼ਾ ਕਾਜ਼ਮੀ''' ({{lang-ur|{{nastaliq|'''سید ناصر رضا كاظمی'''}}}}, 8 ਦਿਸੰਬਰ 1925 - 2 ਮਾਰਚ 1972) ਇਕ ਪਾਕਿਸਤਾਨੀ ਉਰਦੂ ਸ਼ਾਇਰ ਸਨ। ਉਹ ਖ਼ਾਸਕਰ ਇਸਤਾਰੇ ਅਤੇ ਛੋਟੇ ਬਹਿਰ ਦੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਕਾਜ਼ਮੀ ਦਾ ਜਨਮ 8 ਦਿਸੰਬਰ 1925 ਨੂੰ ਬਰਤਾਨਵੀ ਪੰਜਾਬ ਵਿੱਚ ਅੰਬਾਲਾ ਵਿਖੇ ਹੋਇਆ।<ref>{{cite web |title = NASIR KAZMI; Autograph |url = http://urduadab4u.blogspot.com/2010/09/nasir-kazmi-autograph.html |date = 4 ਸਿਤੰਬਰ 2010 |accessdate = 8 ਨਵੰਬਰ 2014}}</ref>
 
ਕਾਜ਼ਮੀ ਆਪਣੀ ਲੇਖਣੀ ਵਿੱਚ ਸਾਦੇ ਸ਼ਬਦਾਂ ਜਿਵੇਂ "ਚੰਦ", "ਰਾਤ", "ਬਾਰਿਸ਼", "ਮੌਸਮ", "ਯਾਦ", "ਤਨਹਾਈ", "ਦਰਿਆ" ਦੀ ਵਰਤੋਂ ਕਰਦੇ ਅਤੇ ਆਪਣੇ ਅੰਦਾਜ਼ ਓਹਨਾਂ ਵਿੱਚ ਜਾਨ ਪਾ ਦਿੰਦੇ।<ref>{{cite web |title = COLUMN: Nasir Kazmi’s salaam to the trees and birdsof Lahore |url = http://www.dawn.com/news/791622/column-nasir-kazmis-salaam-to-the-trees-and-birds-of-lahore |date = 10 ਮਾਰਚ 2013 |accessdate = 8 ਨਵੰਬਰ 2014}}</ref>