ਲਾਸ਼ ਵਿੱਚ ਕੜਵੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਲਾਸ਼ ਵਿੱਚ ਕੜਵੱਲ (Cadaveric Spasm) == ਮਰਨ ਤੋਂ ਬਾਦ ਲਾਸ਼ ਵਿੱਚ ਜਕੜਾ ਪੈਦਾ ਹ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
== ਜਾਣ- ਪਛਾਣ ==
== ਲਾਸ਼ ਵਿੱਚ ਕੜਵੱਲ (Cadaveric Spasm) ==
ਮਰਨ ਤੋਂ ਬਾਦ ਲਾਸ਼ ਵਿੱਚ ਜਕੜਾ ਪੈਦਾ ਹੋਣਾ ਤਾਂ ਇੱਕ ਸੁਭਾਵਿਕ ਜਿਹੀ ਗੱਲ ਹੈ। ਇਹ ਇੱਕ ਨਿਯਮਿਤ ਤਰੀਕੇ ਨਾਲ ਅਤੇ ਖਾਸ ਸਮੇਂ ਵਿੱਚ ਪੂਰੇ ਸ਼ਰੀਰ ਵਿੱਚ ਫੈਲਦਾ ਹੈ। ਪਰ ਕਈ ਵਾਰ ਇਸ ਜਕੜਾਵ ਦੇ ਪੂਰੇ ਸ਼ਰੀਰ ਵਿੱਚ ਫਾਇਲਾਂ ਤੋ ਪਿਹਲਾਂ ਹੀ ਕੁਝ ਖਾਸ ਜਗ੍ਹਾ ਤੇ ਕੜਵੱਲ ਪੈ ਜਾਂਦੇ ਹਨ। ਇਹ ਕੜਵੱਲ ਮੌਤ ਤੋਂ ਪਹਿਲਾਂ ਮਤ ਤੋਂ ਪਿਹਲਾਂ ਉਸ ਹਿੱਸੇ ਵਿੱਚ ਹੋਈ ਹਿਲਜੁਲ ਦਾ ਸੰਕੇਤ ਦਿੰਦੇ ਹਨ ਤੇ ਇਸੇ ਲੈ ਵਿਧੀ ਵਿਗਿਆਨ ਦੀਆਂ ਖੋਜਾਂ ਵਿੱਚ ਲਾਭਦਾਈ ਸਾਬਿਤ ਹੁੰਦੇ ਹਨ।
ਜਿਵੇਂ: ਜੇ ਕਿਸੇ ਲਾਸ਼ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਪਾਈ ਜਾਂਦੀ ਹੈ ਤੇ ਜੇਕਰ ਉਸਦੇ ਹੱਥਾਂ ਵਿੱਚ ਜਕੜਨ ਵੀ ਪਾਈ ਜਾਂਦੀ ਹੈ ਤਾਂ ਓਹ ਇਸ ਗੱਲ ਦਾ ਪੱਕਾ ਸੰਕੇਤ ਹੈ ਕਿ ਉਸ ਇਨਸਾਨ ਨੇ ਬੰਦੂਕ ਆਪ ਚਲਾਈ ਹੈ।
 
== ਪ੍ਰਦਰਸ਼ਨ==
ਇਸ ਕਿਰਿਆ ਵਿੱਚ ਸਿਰਫ ਸਵੈ- ਇੱਛੁਕ ਮਾਸਪੇਸ਼ੀਆਂ ਵਿੱਚ ਹੀ ਅਸਰ ਦਿਖਾਈ ਦਿੰਦਾ ਹੈ। ਆਮ ਤੌਰ ਤੇ ਇਹ ਲੱਤਾਂ ਅਤੇ ਬਾਹਵਾਂ ਦੀਆਂ ਮਾਸਪੇਸ਼ੀਆਂ ਵਿੱਚ ਹੀ ਪਾਇਆ ਜਾਂਦਾ ਹੈ ਕਿਉਂਕਿ ਇਹ ਦੋਵੇਂ ਹੀ ਅਕਸਰ ਕਿਸੇ ਵੀ ਤਰ੍ਹਾਂ ਦੀ ਸ਼ਰੀਰਕ ਹਰਕਤ ਵਿੱਚ ਭਾਗ ਲੈਂਦੇ ਹਨ। ਜਿਵੇਂ ਕਿ ਡੁੱਬਣ ਨਾਲ ਹੋਈ ਮੌਤ ਵਿੱਚ ਅਕਸਰ ਲੱਤਾਂ ਅਤੇ ਬਾਹਵਾਂ ਵਿੱਚ ਤਤਕਾਲੀਨ ਜਕੜਾਵ ਨਜ਼ਰ ਆਉਂਦਾ ਹੈ।