ਰੌਬਰਟ ਡਾਓਨੀ ਜੂਨੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਮਿਤੀ ਅੰਦਾਜ਼
ਛੋNo edit summary
ਲਾਈਨ 18:
ਪੰਜ ਸਾਲ ਦੀ ਉਮਰ ਵਿੱਚ ਆਪਣੇ ਪਿਤਾ [[ਰੌਬਰਟ ਡਾਓਨੀ ਸੀਨੀਅਰ]] ਦੀ ਫ਼ਿਲਮ ''[[ਪਾਊਂਡ (ਫ਼ਿਲਮ)|ਪਾਊਂਡ]]'' (1970) ਨਾਲ਼ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਕੇ ਇਸ ਨੇ ਸਾਇੰਸ-ਗਲਪ ਕਾਮੇਡੀ ਫ਼ਿਲਮ ''[[ਵੀਅਰਡ ਸਾਇੰਸ (ਫ਼ਿਲਮ)|ਵੀਅਰਡ ਸਾਇੰਸ]]'' (1985), ਡਰਾਮਾ ਫ਼ਿਲਮ ''[[ਲੈੱਸ ਦੈਨ ਜ਼ੀਰੋ (ਫ਼ਿਲਮ)|ਲੈੱਸ ਦੈਨ ਜ਼ੀਰੋ]]'' (1987), ''[[ਏਅਰ ਅਮਰੀਕਾ (ਫ਼ਿਲਮ)|ਏਅਰ ਅਮਰੀਕਾ]]'' (1990), ਕਾਮੇਡੀ ''[[ਸੋਪਡਿਸ਼]]'' (1991), ਅਤੇ ''[[ਨੈਚੂਰਲ ਬੌਰਨ ਕਿਲਰਸ]]'' (1994) ਆਦਿ ਫ਼ਿਲਮਾਂ ਵਿੱਚ ਕੰਮ ਕੀਤਾ। 1992 ਦੀ ਫ਼ਿਲਮ ''[[ਚੈਪਲਿਨ (ਫ਼ਿਲਮ)|ਚੈਪਲਿਨ]]'' ਵਿੱਚ ਇਸਨੇ ਮੁੱਖ ਕਿਰਦਾਰ, [[ਚਾਰਲੀ ਚੈਪਲਿਨ]], ਨਿਭਾਇਆ ਜਿਸਦੇ ਸਦਕਾ ਇਸਨੂੰ [[ਅਕੈਡਮੀ ਅਵਾਰਡ ਫ਼ਾਰ ਬੈੱਸਟ ਐਕਟਰ]] ਲਈ ਨਾਮਜ਼ਦਗੀ ਮਿਲੀ।
 
ਇਸਦੀਆਂ ਹੋਰ ਫ਼ਿਲਮਾਂ ਵਿੱਚ ''[[ਦ ਸਿੰਗਿੰਗ ਡਿਟੈਕਟਿਵ (ਫ਼ਿਲਮ)|ਦ ਸਿੰਗਿੰਗ ਡਿਟੈਕਟਿਵ]]'' (2003), ''[[ਗੋਥਿਕਾ]]'' (2003), ''[[ਕਿੱਸ ਕਿੱਸ ਬੈਂਗ ਬੈਂਗ]]'' (2005), ਐਨੀਮੇਟਿਡ ਸਾਇੰਸ-ਗਲਪ ''[[ਅ ਸਕੈਨਰ ਡਾਰਕਲੀ (ਫ਼ਿਲਮ)|ਅ ਸਕੈਨਰ ਡਾਰਕਲੀ]]'' (2006), ''[[ਜ਼ੋਡਿਐਕਜ਼ੋਡੀਐਕ (ਫ਼ਿਲਮ)|ਜ਼ੋਡਿਐਕਜ਼ੋਡੀਐਕ]]'' (2007), ਅਤੇ ''[[ਟ੍ਰੌਪਿਕ ਥੰਡਰ]]'' (2008), ਜਿਸ ਲਈ ਇਸਨੂੰ [[ਅਕੈਡਮੀ ਅਵਾਰਡ ਫ਼ਾਰ ਬੈੱਸਟ ਸਪੋਰਟਿੰਗ ਐਕਟਰ]] ਲਈ ਨਾਮਜ਼ਦਗੀ ਮਿਲੀ, ਸ਼ਾਮਲ ਹਨ। 2008 ਤੋਂ ਇਹ ਕਈ ਫ਼ਿਲਮਾਂ [[ਮਾਰਵਲ ਕਾਮਿਕਸ|ਮਾਰਵਲ]] ਦੇ ਸੂਪਰਹੀਰੋ [[ਆਇਰਨ ਮੈਨ|ਟੋਨੀ ਸਟਾਰਕ/ਆਇਰਨ ਮੈਨ]] ਦੇ ਕਿਰਦਾਰ ਨਿਭਾਉਂਦਾ ਆ ਰਿਹਾ ਹੈ। [[ਗਾਏ ਰਿਚੀ]] ਦਿ ਫ਼ਿਲਮ ''[[ਸ਼ਰਲੌਕ ਹੋਲਮਸ (2009 ਫ਼ਿਲਮ)|ਸ਼ਰਲੌਕ ਹੋਲਮਸ]]'' (2009) ਅਤੇ ਇਸਦੇ [[ਸ਼ਰਲੌਕ ਹੋਲਮਸ: ਅ ਗੇਮ ਆਫ਼ ਸ਼ੈਡੋ|ਦੂਜੇ ਭਾਗ]] (2011) ਵਿੱਚ ਵੀ ਇਸਨੇ ਮੁੱਖ ਕਿਰਦਾਰ ਨਿਭਾਇਆ।
 
ਡਾਓਨੀ ਉਹਨਾਂ ਛੇ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ ਜਿੰਨ੍ਹਾਂ ਨੇ ਦੁਨੀਆ-ਭਰ ਵਿੱਚ $500 ਮਿਲੀਅਨ (ਅਮਰੀਕੀ ਡਾਲਰ) ਤੋਂ ਵੱਧ ਕਮਾਈ ਕੀਤੀ। ਇਹਨਾਂ ਵਿੱਚੋ ਦੋ ਫ਼ਿਲਮਾਂ, ''[[ਦ ਅਵੈਂਜਰਸ (2012 ਫ਼ਿਲਮ)|ਦ ਅਵੈਂਜਰਸ]]'' ਅਤੇ ''[[ਆਇਰਨ ਮੈਨ 3]]'', ਨੇ $1 ਬਿਲੀਅਨ ਹਰੇਕ ਤੱਕ ਕਮਾਈ ਕੀਤੀ। ਜੂਨ 2012 ਅਤੇ ਜੂਨ 2013 ਦੇ ਵਿਚਕਾਰ ਡਾਓਨੀ 75 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਨਾਲ਼ ''[[ਫ਼ੋਰਬਸ]]'' ਦੀ ਸਭ ਤੋਂ ਮਹਿੰਗੇ ਹਾਲੀਵੁੱਡ ਅਦਾਕਾਰਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਸੀ।<ref>{{cite web|url=http://www.forbes.com/sites/dorothypomerantz/2013/07/16/robert-downey-jr-tops-forbes-list-of-hollywoods-highest-paid-actors/?utm_campaign=forbestwittersf&utm_source=twitter&utm_medium=social |title=Robert Downey Jr. Tops Forbes' List Of Hollywood's Highest-Paid Actors |work=[[ਫ਼ੋਰਬਸ]] |date=2013-07-16 |accessdate=2013-08-01}}</ref>