ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
ਦੇ ਅੰਤਰਗਤ ਵਿਚਾਰੇ ਜਾ ਸਕਦੇ ਹਨ|ਜਿਹਨਾਂ ਵਿੱਚ ਲੋਕ-ਮਨ ਦੀ ਸ਼ਮੂਲੀਅਤ ਲੋਕ-ਸਮੂਹ ਨੇ ਪ੍ਰਵਾਨਗੀ ਦੇਣ ਉਪਰੰਤ ਪੀੜ੍ਹੀ ਦਰ ਪੀੜ੍ਹੀ ਅਪਣਾਇਆ ਹੋਵੇ।ਆਪਣੇ ਮੂਲ ਸੁਭਾਅ ਅਨੁਸਾਰ
ਲੋਕਧਾਰਾ ਮਾਨਵ ਦੇ ਰਚਨਾਤਮਕ (ਰਚਨਾ ਕਰਨ ਵਾਲਾ) ਅਮਲ (Creativity)ਨਾਲ ਜੁੜਿਆ ਪ੍ਰਬੰਧ ਹੈ।ਪ੍ਰੰਤੂ ਲੋਕਧਾਰਾ ਸ਼ਾਸਤਰ ਮਨੁਖ ਦੇ ਆਲੋਚਨਾਤਮਕ ਅਮਲ(Critical) ਨਾਲ
ਸਬੰਧ ਰਖਦਾ ਹੈ। [[ਮਿੱਥ]] [[ਕਹਾਣੀ]] [[ਗੀਤ]] [[ਅਖਾਣ]] [[ਮੁਹਾਵਰੇ]] ਜਾਂ ਕਲਾ ਦੇ ਖੇਤਰ ਦੀ ਕੋਈ ਵੀ ਹੋਰ ਘਾੜਤ ਜਾਂ ਵਰਤਾਰਿਆਂ ਦੇ ਸਿਰਜਣ ਦਾ ਮਨੋਰਥ,ਇਹਨਾਂ ਦੀ
ਪਰਖ-ਪੜਚੋਲ ਵਿਸ਼ਲੇਸ਼ਣਾਤਮਕ ਅਮਲ ਅਤੇ ਇਹਨਾਂ ਦੇ ਸਿਰਜਣ ਦੇ ਪਿਛੇ ਕਾਰਜਸ਼ੀਲ ਤਰਕਸ਼ੀਲਤਾ ਦੀ ਪਹਿਚਾਣ ਲੋਕਧਾਰਾ ਸ਼ਾਸਤਰ ਦੇ ਖੇਤਰ ਵਿੱਚ ਸ਼ਾਮਿਲ ਹੈ।ਇਸ ਲਈ
[[ਲੋਕਧਾਰਾ]] [[ਸ਼ਾਸਤਰ]] ਦਾ ਕੰਮ ਲੋਕਧਾਰਾ ਦੇ ਨਿਜਮ ਦੀ ਖੋਜ ਕਰਨਾ ਹੁੰਦਾ ਹੈ।ਇਹ ਸਭ ਕੁਝ ਬਾਹਰਮੁਖਤਾ ਦਾ ਸਿਧਾਂਤ ਆਪਣਾ ਕੇ ਹੀ ਕੀਤਾ ਜਾ ਸਕਦਾ ਹੈ।