ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਿੰਕ ਜੋੜਿਆ
ਲਾਈਨ 2:
ਗੁਰਮੀਤ ਸਿੰਘ ਇਕ ਬੇਹੱਦ ਸੰਵੇਦਨਸ਼ੀਲ ਤੇ ਸਿਰਜਨਾਤਮਕ ਸ਼ਖਸੀਅਤ ਦੇ ਮਾਲਕ ਸਨ | ਇਸ ਗੱਲ ਦਾ ਅਨੁਮਾਨ ਅਸੀਂ ਉਹਨਾ ਦੀ ਰਚਨਾ ਦੁਆਰਾ ਲਗਾ ਸਕਦੇ ਹਨ |[[ਅਮਲਤਾਸ਼ ਦੇ ਫੁੱਲ ]]
ਪੁਸਤਕ ਇਸ ਦਾ ਪੁਖਤਾ ਪ੍ਰਮਾਣ ਹੈ | ਉਹਨਾ ਦੀ ਸ਼ਖਸੀਅਤ ਦਾ ਪ੍ਰਗਟਾ ਸਹਿਜ ਰੂਪ ਹੀ ਇਸ ਰਚਨਾ ਵਿਚੋਂ ਝਲਕਦਾ ਹੈ |
ਡਾ. ਗੁਰਮੀਤ ਸਿੰਘ ਨੇ [[ਲੋਕਧਾਰਾ]] ਨੂੰ ਆਪਣੇ ਅਧਿਆਨ ਦਾ ਖੇਤਰ ਚੁਣਿਆ |ਉਹਨਾ ਨੇ ਲੋਕਧਾਰਾ ਦੇ ਉਨਾਂ ਅਣਗੋਲੇ ਪਰ ਮਹੱਤਵਪੂਰਨ ਪੱਖਾਂ ਤੇ ਕਮ ਕੀਤਾ ,ਜਿਨ੍ਹਾਂ ਤੇ ਸਾਨੂੰ ਬਹੁਤ ਘੱਟ ਕਮ
ਹੋਇਆ ਮਿਲਦਾ ਹੈ |ਉਹ ਲੋਕਧਾਰਾ ਅਧਿਆਨ ਦੇ ਖੇਤਰ ਵਿੱਚ ਉਹਨਾ ਮੁਢਲੇ ਵਿਦਵਾਨਾਂ ਵਿਚੋਂ ਹਨ ,ਜਿਹਨਾ ਨੇ ਲੋਕਧਾਰਾ ਦੇ ਸਰੂਪ ਨੂੰ ਇਸਦ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ
ਕੋਸਿਸ਼ ਕੀਤੀ |1.