ਤਮਿਲ਼ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਤਮਿਲ" ਤੋਂ "ਤਮਿਲ਼"
ਛੋ →‎top: ਵਿਕੀਲਿੰਕ ਮੁਰੰਮਤ
ਲਾਈਨ 6:
|ethnicity = [[ਤਾਮੀਲਾਰ]]
|pronunciation =
|states = [[ਭਾਰਤ]], [[ਸ੍ਰੀ ਲੰਕਾ]], [[ਫਿਲਪੀਨ]], [[ਮਲੇਸ਼ੀਆ]], [[ਸਿੰਘਾਪੁਰ]], [[ਰੀਯੂਨੀਅਨ]], [[ਮਾਰਾਸੀਅਸ]], [[ਪਾਂਡੀਚਰੀ]], [[ਇੰਡੋਨੇਸ਼ੀਆ]], [[ਅੰਡੇਮਾਨ ਅਤੇ ਨਿਕੋਬਾਰ ਟਾਪੂ]]
|speakers = 7 ਕਰੋੜ (2007 ਮੁਤਾਬਕ)
|date =
|ref = <ref>[[Nationalencyklopedin]] "Världens 100 största språk 2007" The World's 100 Largest Languages in 2007</ref>
ਲਾਈਨ 36:
}}
 
'''ਤਮਿਲ਼''' ({{ta|தமிழ்}}), ਜਾਂ '''ਤਾਮਿਲ਼''', ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ<ref>{{cite web | url=http://www.britannica.com/EBchecked/topic/171083/Dravidian-languages#toc279620 | title=Dravidian languages - Encyclopedia Britannica | accessdate=24 ਅਕਤੂਬਰ 2012}}</ref> ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ [[ਸ੍ਰੀ ਲੰਕਾ]] ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ [[ਤਾਮਿਲ ਨਾਡੂ]] ਅਤੇ [[ਸਿੰਘਾਪੁਰ]] ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ<ref name="ld">{{cite web | url=http://www.languagesdept.gov.lk/ | title=Department of Official Languages | publisher=[http://www.languagesdept.gov.lk Languages department of Sri Lankan govt.] | accessdate=ਅਕਤੂਬਰ 24, 2012}}</ref> ਹੈ। ਇਸ ਤੋਂ ਬਿਨਾਂ ਇਹ [[ਮਲੇਸ਼ੀਆ]], [[ਅਮਰੀਕਾ]], [[ਮਾਰੀਸ਼ਸ]] ਅਤੇ [[ਵਿਅਤਨਾਮ]] ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
 
ਤਕਰੀਬਨ 7 ਕਰੋੜ ਲੋਕ ਇਸਨੂੰ [[ਮਾਂ ਬੋਲੀ]] ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਮਿਲ਼ ਲਿਪੀ ਵਿੱਚ ਲਿਖੀ ਜਾਂਦੀ ਹੈ।