ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 74:
ਅੰਦਰ ਸਹਿਜ ਰੂਪ ਵਿੱਚ ਸਮਾਇਆ ਹੁੰਦਾ ਹੈ । ਮਿੱਥ ਵਿਗਿਆਨ ਵੱਥ ਦੀ ਥਾਵੇਂ ਮਿੱਥ ਦੇ ਪ੍ਰਬੰਧ ਦਾ ਅਧਿਐਨ ਕਰਦਾ ਹੈ । ਲੇਵੀ ਸਤ੍ਰਾਉਸ ਸੰਰਚਨਾਤਮਿਕ ਭਾਸ਼ਾ ਵਿਗਿਆਨ ਨੂੰ ਮਾਡਲ ਵਜੋਂ ਵਰਤਦਾ ਹੈ । ਉਸ ਦੀ ਧਾਰਨਾ
ਅਨੁਸਾਰ ਮਿੱਥਾਂ ਸਥਾਨ ਵਿੱਚ ਤਾਂ ਮਰ ਮੁੱਕ ਜਾਂਦੀਆਂ ਹਨ ਪਰ ਸਮੇਂ ਵਿੱਚ ਕੋਡਾਂ ਅਤੇ ਸੰਦੇਸ਼ਾਂ ਦੇ ਪੱਧਰ ਉੱਤੇ ਉਨ੍ਹਾਂ ਦੀ ਹੋਂਦ ਵਿਦਮਾਨ ਰਹਿੰਦੀ ਹੈ ।
ਇਸ ਸਿਧਾਤ ਦਾ ਸੰਬੰਧ ਲੈਵੀ-ਸਤ੍ਰਾਸ ਨਾਲ ਹੈ। ਲੈਵੀ -ਸਤ੍ਰਾਸ ਉਪਰ ਸਾਸਿਊਰ ਦੇ ਭਾਸ਼ਾ ਸਿਧਾਂਤ ਦਾ ਪ੍ਰਭਾਵ ਹੈ। ਸਤ੍ਰਾਸ ਨੇ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਆਧਾਰ ਤੇ ਮਿੱਥ ਕਥਾ ਦਾ ਸੰਰਚਨਾਤਮਕ ਅਧਿਐਨ ਕਰਨ
ਦੀ ਵਿਧੀ ਨੂੰ ਅਪਣਾਇਆ ਹੈ। ਉਸਦੇ ਅਨੁਸਾਰ ਮਾਨਵੀ ਮਨ ਉਪਰ ਕਾਬੂ ਪਾਉਣ ਵਾਲੀ ਅਵਚੇਤਨ ਸੰਰਚਨਾ ਹੈ ਜਿਹੜੀ ਸਮਾਜਿਕ ਚੋਗਿਰਦੇ ਵਿੱਚ ਮਾਨਵੀ ਸੰਬੰਧਾਂ ਨੂੰ ਸਥਾਪਿਤ ਕਰਨ ਵਿੱਚ ਵਕਤੀ ਰਿਸ਼ਤਾ ਕਾਇਮ ਕਰਦੀ ਹੈ।
ਸੰਰਚਨਾਵਾਦੀ ਮਿੱਥ ਸਿਰਜਕ ਨੂੰ ਨਗਜਫਰ;ਰ;ਚਗ ਨਾਲ ਤੁਲਨਾ ਦਿੰਦਾ ਹੈ, ਜੋ ਵੱਖ-ਵੱਖ ਤਜਰਬਿਆਂ ਦੁਆਰਾ ਅਨੁਭਵ ਦੀ ਪਕੜ ਕਰਦਾ ਹੈ।
 
===ਚਿੰਨ੍ਹ ਵਿਗਿਆਨਕ ਦ੍ਰਿਸ਼ਟੀ===
ਅਰਨੈਸਟ ਕੈਜ਼ੀਰਰ ਵੀ ਮਨੁੱਖ ਦੀਆਂ ਸਾਰੀਆਂ ਸਾਂਸਕ੍ਰਿਤਿਕ ਪ੍ਰਾਪਤੀਆਂ ਦੇ ਅੰਤਰਗਤ ਮਿੱਥ ਦਾ ਤਰਕ ਨਿਸ਼ਚਿਤ ਕਰਦਾ ਹੈ । ਮਨੁੱਖ ਦੀ ਪਰਿਭਾਸ਼ਾ ਪ੍ਰਤੀਕ ਸਿਰਜਕ ਦੇ ਰੂਪ ਵਿੱਚ ਕਰਦੇ ਹੋਏ ਕੈਜ਼ੀਰਰ ਨੇ ਮਿੱਥ ਨੂੰ ਮਨੁੱਖ ਦੀ ਇੱਕ