ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 175:
ਭਾਵੇਂ ਸੰਵਿਧਾਨਕ ਬਾਦਸ਼ਾਹ ਵਜੋਂ ਲੂਈ ਸੋਲ੍ਹਵਾਂ ਲੋਕਾਂ ਵਿੱਚ ਪ੍ਰਸਿੱਧ ਸੀ ਪਰ ਉਹਦੀ ਮੰਦਭਾਗੀ [[ਵਾਰੈੱਨ ਦੀ ਉਡਾਰੀ]] ਨੇ ਉਹਨਾਂ ਅਫ਼ਵਾਹਾਂ ਨੂੰ ਤੂਲ ਦੇ ਦਿੱਤੀ ਜਿਹਨਾਂ ਮੁਤਾਬਕ ਬਾਦਸ਼ਾਹ ਨੇ ਆਪਣੇ ਸਿਆਸੀ ਨਿਸਤਾਰੇ ਦੀ ਉਮੀਦ ਵਿਦੇਸ਼ੀ ਹਮਲੇ ਨਾਲ਼ ਬੰਨ੍ਹੀ ਹੋਈ ਸੀ। ਉਹਦੀ ਸ਼ਾਖ਼ ਨੂੰ ਇੰਨੀ ਡੂੰਘੀ ਸੱਟ ਵੱਜੀ ਕਿ ਬਾਦਸ਼ਾਹੀ ਦਾ ਖ਼ਾਤਮਾ ਅਤੇ ਗਣਰਾਜ ਦੀ ਸਥਾਪਨਾ ਦੀ ਸੰਭਵਤਾ ਹੋਰ ਵਧ ਗਈ।
 
ਯੂਰਪੀ [[ਪਿਲਨਿਟਸ ਦਾ ਐਲਾਨ|ਬਾਦਸ਼ਾਹੀਆਂ]] ਨਿਰੋਲ ਫ਼ਰਾਂਸੀਸੀ ਬਾਦਸ਼ਾਹੀ ਥਾਪਣ ਦੇ ਇਰਾਦੇ ਨਾਲ਼ ਨਵੇਂ ਰਾਜ-ਪ੍ਰਬੰਧ ਖਿਲਾਫ਼ ਨਿੱਤਰ ਆਈਆਂ। ਇਸ ਵਿਦੇਸ਼ੀ ਡਰਾਵੇ ਨੇ ਫ਼ਰਾਂਸ ਦੇ ਸਿਆਸੀ ਰੌਲ਼ੇ-ਗੌਲ਼ੇ ਨੂੰ ਹੋਰ ਭੜਕਾ ਦਿੱਤਾ ਅਤੇ ਨਤੀਜੇ ਵਜੋਂ [[੨੦ ਅਪ੍ਰੈਲ]] [[੧੭੯੨]] ਨੂੰ [[ਪਹਿਲੇ ਮੇਲ ਦੀ ਜੰਗ|ਆਸਟਰੀਆ ਵਿਰੁੱਧ ਜੰਗ ਦਾ ਐਲਾਨ]] ਕਰ ਦਿੱਤਾ ਗਿਆ। [[੧੦ ਅਗਸਤ (ਫ਼ਰਾਂਸੀਸੀ ਇਨਕਲਾਬ)|੧੦ ਅਗਸਤ ੧੭੯੨ ਦੀ ਬਗ਼ਾਵਤ]]<ref>Censer, Jack R. and Hunt, Lynn. ''Liberty, Equality, Fraternity: Exploring the French Revolution.'' University Park, Pennsylvania: Pennsylvania State University Press, 2004.</ref> ਮੌਕੇ ਅਤੇ [[ਸਤੰਬਰ ਕਤਲੇਆਮ|ਅਗਲੇ ਮਹੀਨੇ]]<ref>Doyle, William. ''The Oxford History of The French Revolution.'' Oxford: Oxford University Press, 1989. pp 191–192.</ref> ਵਿੱਚ ਅਵਾਮੀ ਹਿੰਸਾ ਅਤੇ ਵਧੀਕੀਆਂ ਵਾਪਰੀਆਂ। ਇਸ ਖ਼ੂਨ-ਖ਼ਰਾਬੇ ਅਤੇ ਸੰਵਿਧਾਨਕ ਬਾਦਸ਼ਾਹੀ ਦੀ ਸਿਆਸੀ ਅਸਥਿਰਤਾ ਦੇ ਨਤੀਜੇ ਵਜੋਂ [[੨੨ ਸਤੰਬਰ]] [[੧੭੯੨]] ਨੂੰ [[ਪਹਿਲਾ ਫ਼ਰਾਂਸੀਸੀ ਗਣਰਾਜ|ਗਣਰਾਜ ਦਾ ਐਲਾਨ]] ਕਰ ਦਿੱਤਾ ਗਿਆ।
 
[[File:Napoleon in 1806.PNG|thumb|left|upright|[[ਨਪੋਲੀਅਨ]], [[ਫ਼ਰਾਂਸ ਦਾ ਸਮਰਾਟ]], ਅਤੇ ਉਹਦੀ ''[[ਮਹਾਨ ਫ਼ੌਜ]]'' ਨੇ ਯੂਰਪ ਵਿੱਚ ਇੱਕ ਵਿਸ਼ਾਲ ਸਾਮਰਾਜ ਕਾਇਮ ਕੀਤਾ। ਉਹਨੇ ਫ਼ਰਾਂਸੀਸੀ ਇਨਕਲਾਬੀ ਖ਼ਿਆਲਾਂ ਨੂੰ ਫੈਲਾਉਣ ਵਿੱਚ ਮਦਦ ਕੀਤੀ ਅਤੇ ਉਹਦੇ ਕਨੂੰਨੀ ਸੁਧਾਰਾਂ ਦਾ ਪੂਰੀ ਦੁਨੀਆਂ ਉੱਤੇ ਅਸਰ ਪਿਆ।]]