ਗਿਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 68:
ਕਹਿੰਦੇ ਸੁੱਕੀ ਖੰਘ ਤੋਂ ਮੁੰਹ ਵਿੱਚ ਬਦਾਮ ਰੱਖਣ ਨਾਲ ਗਲਾ ਤਰ ਰਹਿੰਦਾ ਹੈ |
ਗੋਡਿਆਂ ਤੇ ਪਿੰਜਣੀਆਂ ਦੇ ਦਰਦ ਤੋਂ ਕਾਜੂ ਖਾਣੇ ਚਾਹੀਦੇ ਹਨ ਇਹਨਾਂ ਵਿੱਚ ਵਿਟਾਮਿਨ ਬੀ ਬਹੁਤ ਹੁੰਦਾ ਹੈ |
ਯਾਦ ਸ਼ਕਤੀ ਕਮਜੋਰ ਹੋਣ ਤੇ ਪਿਸਤੇ ਦੀ ਵਰਤੋ ਕਰਨੀ ਚੰਗੀ ਮੰਨੀ ਗਈ ਹੈ |
ਕਹਿੰਦੇ ਹਰ ਰੋਜ ਮੂੰਗਫਲੀ ਖਾਣ ਨਾਲ ਦੁੱਧ ਪਿਲਾਉਣ ਵਾਲੀਆਂਮਾਵਾਂ ਦਾ ਦੁੱਧ ਵੱਧਦਾ ਹੈ \