ਸੰਤਰਿਆਂ ਦੀ ਲੜਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|upright|ਇਰਵੀਆ ਓਰੋੰਜ ਫ਼ੈਸਟੀਵਲ ਸੰਤਰਿਆਂ ਦੀ ਲੜਾਈ ਜਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:56, 8 ਅਕਤੂਬਰ 2015 ਦਾ ਦੁਹਰਾਅ

ਸੰਤਰਿਆਂ ਦੀ ਲੜਾਈ ਜਾਂ ਇਰਵੀਆ ਓਰੋੰਜ ਫ਼ੈਸਟੀਵਲ ਉੱਤਰੀ ਇਤਾਲਵੀ ਸ਼ਾਇਰ ਇਰਵੀਆ ਦਾ ਉਤਸਵ ਹੈ ਜਿਥੇ ਸੰਗਠਿਤ ਸਮੂਹ, ਵਿਚਕਾਰ ਸੰਤਰੇ ਸੁੱਟਣ ਦੀ ਇੱਕ ਪਰੰਪਰਾ ਹੈ. ਇਹ ਇਟਲੀ ਦੀ ਸਬਤੋਂ ਵੱਡੀ ਖਾਣ ਵਾਲੇ ਪਦਾਰਥ ਸਿੱਟਣ ਦੀ ਲੜਾਈ ਹੈ ਤੇ ਫਰਵਰੀ ਵਿੱਚ ਲੈਂਟ ਤੋਂ ਤਿਨ ਦਿਨ ਪਹਿਲਾ ਮਾਨਿਆ ਜਾਂਦਾ ਹੈ।[1]

ਇਰਵੀਆ ਓਰੋੰਜ ਫ਼ੈਸਟੀਵਲ


ਇਤਿਹਾਸ

ਇਹ ਤਿਉਹਾਰ ਇੱਕ ਨੌਜਵਾਨ ਔਰਤ ਲਈ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।[2] ਵਿਓਲੇਤਾ, ਦ ਮੁਗਨਾਇਆ ਜਾਂ ਮਿੱਲਰ ਦੀ ਧੀ ਸੀ ਜਿਸਨੇ ਸਥਾਨਕ ਡਿਊਕ ਦੇ 'ਦ੍ਰੋਇਤ ਦੂ ਸੇਈਗਨੀਉਰ' ਦਾ ਹੱਕ ਚਲਾਂਦੇ [3] ਹੋਏ ਜਿਨਸੀ ਛੇੜ - ਛਾੜ ਕਰਨ ਦੀ ਕੋਸ਼ਿਸ਼ ਕਿੱਤੀ ਜਿਸਦਾ ਵਿਰੋਧ ਕਰਦੇ ਹੋਏ ਉਸਦਾ ਸਿਰ ਕੱਟ ਦਿੱਤਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਡਿਊਕ ਦੇ ਮਹਿਲ ਤੇ ਹਮਲਾ ਕਰ ਦਿੱਤਾ. [4] Each year, a young girl is chosen to play the part of Violetta, the defiant young woman.[1][5] ਬਾਦ ਵਿੱਚ ਜਦ ਇਟਲੀ ਫਰਾਂਸ ਦੇ ਕਬਜ਼ੇ ਵਿੱਚ ਸੀ ਤਦੋਂ ਇਹ ਤਿਉਹਾਰ ਫਰਾਂਸ ਦੀ ਫ਼ੌਜ ਦਾ ਸਥਾਨਕ ਵਿਦਰੋਹ ਕਰਣ ਲਈ ਇੱਕ ਨਿਸ਼ਾਨ ਬਣ ਗਿਆ। ਹਰ ਸਾਲ ਇਕ ਮੁਟੀਆਰ ਵਿਓਲੇਤਾ ਤੇ ਜਰਨਲ ਤੇ ਮੈਗਨੀਫਿਕੋ ਪੋਦੇਸਤਾ ਦੀ ਨੁਮਾਇੰਦਗੀ ਕਰਦੇ ਹਨ।

 
ਲੜਾਈ ਵਿੱਚ ਵਰਤੀ ਜਾਣ ਵਾਲੀ ਚਾਰ ਘੋੜਿਆਂ ਵਾਲੀ ਬੱਗੀ
       ਸੰਤਰੇ ਪ੍ਰਦਰਸ਼ਨਕਾਰੀਆਂ ਦੇ ਪੱਥਰ ਸਿੱਟਣ ਦੀ ਨੁਮਾਇੰਦਗੀ ਕਰਨ ਲਈ ਸੁੱਤੇ ਜਾਨ ਲੱਗ ਪਏ ਤੇ ਇਹ ਤਿਉਹਾਰ ਸਬਤੋਂ ਵੱਡੀ ਖਾਣ ਦੇ ਪਦਾਰਥ ਸੁੱਟਣ ਦੀ ਲੜਾਈ ਹੈ।[6]

ਜਸ਼ਨ

ਇਰਵੀਆ ਓਰੋੰਜ ਫ਼ੈਸਟੀਵਲ ਵਿੱਚ ਨੌ ਟੀਮਾਂ ਪੈਰਾਂ ਤੇ ਕੁਝ ਟੀਮ ਰੇੜੇਆਂ ਤੇ ਬੈਠੇ ਇੱਕ ਦੂਜੇ ਦੇ ਸੰਤਰੇ ਮਾਰਦੇ ਹਨ। ਹੈਰਾਨੀ ਨਾਲ ਸੰਤਰੇ ਸਥਾਨੀ ਖੇਤਰ ਵਿੱਚ ਨਹੀ ਉਗਾਏ ਜਾਂਦੇ ਬਲਕਿ ਬਾਹਰ ਤੋਂ ਖਰੀਦੇ ਜਾਂਦੇ ਹਨ। ਦਰਸ਼ਨਕਾਰੀਆਂ ਨੂੰ ਲਾਲਾ ਰੰਗ ਦੀ ਟੋਪੀ ਖਰੀਦਕੇ ਪਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸਦਾ ਮਤਲਬ ਹੋਉ ਕੀ ਤੁਸੀ ਇਨਕਲਾਬੀ ਹੋ ਤੇ ਤੁਹਾਡੇ ਤੇ ਸਿੱਦੇ ਸੰਤਰੇ ਸੁੱਟਣ ਤੋਂ ਬਚਾਇਆ ਜਾਂਦਾ ਹੈ। [7] ਇਹ ਉਤਸਵ ਫ਼ਰਵਰੀ ਵਿੱਚ ਹੁੰਦਾ ਹੈ ਤੇ ਐਤਵਾਰ, ਸੋਮਵਾਰ ਅਤੇ​ਮੰਗਲਵਾਰ ਨੂੰ ਜਾਦਾ ਜੋਸ਼ ਨਾਲ ਸੰਤਰੇ ਸੁੱਤੇ ਜਾਂਦੇ ਹਨ। ਮੰਗਲਵਾਰ ਰਾਤ ਨੂੰ ਇਸਦਾ ਅੰਤ ਸੰਜੀਦਾ ਸੰਸਕਾਰ ਨਾਲ ਹੋ ਜਾਂਦਾ ਹੈ।

 
Battle of the oranges 2013

ਹੋਰ ਆਕਰਸ਼ਣ

ਇਸ ਰੰਗ ਬਿਰੰਗੇ ਤਿਉਹਾਰ ਵਿਛ੍ਕ ਸਥਾਨੀ ਖਾਣ ਪੀਣ ਦੇ ਪਦਾਰਥ ਮਿਲਦੇ ਹੈ ਜਿਂਵੇ ਕੀ ਉਬਲੀ ਹੋਈ ਸੌਸੇਜ, ਪੋਰਕ ਰਿੰਡ, ਪੋਲੇਨਤਾ ਨਾਲ ਫਲੀਆਂ ਆਦਿ। ਤੇ ਸ਼ਹਿਰ ਦੀ ਇਮਾਰਤਾਂ ਦੇ ਨਾਲ ਜਾਲ ਲਗਾ ਰੱਖਿਆ ਹੁੰਦਾ ਹੈ ਤੇ ਜੇ ਬੱਚਿਆਂ ਨਾਲ ਯਾਤਰੀ ਜਾਲ ਪਿੱਛੇ ਲੁੱਕ ਜਾਂਦੇ ਹਨ ਤੇ ਲੜਾਈ ਦੇਖਣ ਦਾ ਲੁਫ੍ਤ ਉਠਾਂਦੇ ਹਨ।

ਬਾਹਰੀ ਲਿੰਕ

  Carnival of Ivrea ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

 

ਹਵਾਲੇ

  1. 1.0 1.1 "Italy's Biggest Battle of the Oranges". Der Spiegel. 2008-06-08. Archived from the original on 29 March 2010. Retrieved 2010-02-15. {{cite news}}: Unknown parameter |deadurl= ignored (|url-status= suggested) (help)
  2. "Battle of Oranges at Italian carnival". Odopo. 2007-01-16. Retrieved 2010-02-15.
  3. "The Carnival of Ivrea: Sights & Activities". Italy Traveller. Retrieved 2009-07-19. [ਮੁਰਦਾ ਕੜੀ]
  4. Kiefer, Peter (2007-02-19). "In Italian town, civics lesson from annual orange battles". New York Times. Retrieved 2009-07-19.
  5. Simonis, Damien; et al. (2006). Italy. Lonely Planet. p. 244. ISBN 978-1-74104-303-7.
  6. "Marcia funebre ; Storico Carnevale di Ivrea". Retrieved 7 March 2010.
  7. http://www.storicocarnevaleivrea.it/