ਵਾਢੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Jaswant.Jass904 ਨੇ ਸਫ਼ਾ ਵਾਡੀ ਨੂੰ ਵਾਢੀ ’ਤੇ ਭੇਜਿਆ
No edit summary
ਲਾਈਨ 1:
'''ਵਾਡੀਵਾਢੀ'''
[[File:Manual harvest in Tirumayam.jpg|thumb|ਹੱਥਾਂ ਨਾਲ ਝੋਨੇਂ ਦੀ ਵਾਡੀਵਾਢੀ ਕਰਦੀ ਔਰਤ]]
[[ਤਸਵੀਰ:Agriculture_in_Volgograd_Oblast_002.JPG|thumb|ਆਧੁਨਿਕ ਤਕਨੀਕ ਨਾਲ ਕੀਤੀ ਜਾ ਰਹੀ ਵਾਡੀਵਾਢੀ]]
ਵਾਡੀ ਫਸਲਾਂ ਨੂੰ ਵੱਖ ਵੱਖ ਸਮੇਂ ਬੀਜਣ ਤੋਂ ਬਾਅਦ ਜਦੋਂ ਉਹ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਾਡੀਵਾਢੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਪੂਰੇ ਸੰਸਾਰ ਵਿੱਚ ਫ਼ਸਲਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਵੱਡਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਵਾਡੀਵਾਢੀ ਨੂੰ ਲੋਕਾਂ ਵਲੋਂ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ । ਆਧੁਨਿਕ ਸਮੇਂ ਵਿੱਚ ਤਕਨੀਕੀ ਵਿਕਾਸ ਦੇ ਨਾਲ ਮਨੁੱਖ ਨੇ ਵਾਡੀਵਾਢੀ ਲਈ ਮਸ਼ੀਨਾਂ ਦੀ ਈਜ਼ਾਦ ਕੀਤੀ। ਜਿਸ ਨਾਲ ਵਡੇ ਪੱਧਰ ਤੇ ਵਾਡੀਵਾਢੀ ਕਰਨਾ ਸਮੁੱਚੇ ਸੰਸਾਰ ਦੇ ਕਿਸ਼ਾਨਾਂ ਲਈ ਸੋਖਾ ਹੋ ਗਿਆ।