ਜੈਤੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
(edited with ProveIt)
ਲਾਈਨ 57:
}}
'''ਜੈਤੋ''' ਸ਼ਹਿਰ [[ਫਰੀਦਕੋਟ ਜ਼ਿਲਾ|ਫਰੀਦਕੋਟ]] ਅਤੇ [[ਬਠਿੰਡਾ]] ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ [[ਗੂਰੂ ਗੋਬਿੰਦ ਸਿੰਘ]] ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।
==ਜਨਸੰਖਿਆ==
2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ, ਜੈਤੋ ਦੀ ਆਬਾਦੀ 33.465 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%।<ref>{{cite web | url=http://web.archive.org/web/20040616075334/http://www.censusindia.net/results/town.php?stad=A&state5=999 | accessdate=24 ਅਕਤੂਬਰ 2015}}</ref>
==ਜੈਤੋ ਦਾ ਮੋਰਚਾ==
[[ਨਾਭੇ]] ਦੇ ਰਾਜੇ [[ਰਿਪੁਦਮਨ ਸਿੰਘ]] ਨੂੰ [[ਅੰਗਰੇਜ਼ਾਂ]] ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘[[ਜੈਤੋ ਦੇ ਮੋਰਚੇ]]’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ [[ਜਵਾਹਰ ਲਾਲ ਨਹਿਰੂ]] ਇੱਥੇ ਆਏ ਅਤੇ ਉਨ੍ਹਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਹੈ।