ਲੇਵੀ ਸਤਰੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 37:
 
==ਉਘੇ ਕਾਰਜ==
 
ਲੇਵੀ ਸਤਰੋਸ ਦਾ ਨਾਂ ਵੀਹਵੀਂ ਸਦੀ ਦੇ ਮੁੱਖ ਅਤੇ ਪ੍ਰਸਿਧ ਵਿਦਵਾਨਾਂ ਵਿੱਚ ਕੀਤਾ ਜਾਂਦਾ ਹੈ। ਇਹਨਾਂ ਨੇ ਤਕਰੀਬਨ ਸੱਠ ਸਾਲ ਪਹਿਲਾਂ ਬਸ਼ਰਿਆਤ ਵਿੱਚ ਸਟਕਚਰਲਿਸਜਮ ਦਾ ਸਿਧਾਂਤ ਬਿਆਨ ਕੀਤਾ ਸੀ। ਇਸ ਸਿਧਾਂਤ ਦੇ ਤਹਿਤ ਇਹ ਸੋਚ ਪੇਸ਼ ਕੀਤੀ ਗਈ ਸੀ ਕਿ ਸਾਖਤ ਦੀ ਅਮਲ ਨਾਲੋਂ ਜ਼ਿਆਦਾ ਅਹਮੀਅਤ ਹੁੰਦੀ ਹੈ ।
ਇਸ ਤੋਂ ਪਹਿਲਾਂ ਸਟਰਕਚਰਲ ਸੋਚ ਭਾਸ਼ਾ-ਵਿਗਿਆਨ ਦੀ ਤਹਕੀਕ ਵਿੱਚ ਇਸਤੇਮਾਲ ਕੀਤੀ ਗਈ ਸੀ ਪਰ ਲੇਵੀ ਸਤਰੋਸ ਨੇ ਉਸਨੂੰ ਇਨਸਾਨੀ ਭਾਈਚਾਰਿਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿੱਚ ਇਸਤੇਮਾਲ ਕੀਤਾ। ਸਤਰੋਸ 1959 ਵਿਚ ਫਰਾਂਸ(France) ਤੋਂ ਸ਼ੋਸਲ ਰਾਜਨੈਤਿਕ ਤੌਰ ਤੇ ਇਕ ਪ੍ਰੋਫ਼ੈਸਰ ਵਜੋਂ ਨਿਯੁਕਤ ਹੋਇਅ। ਇਸ ਸਮੇਂ ਉਸਨੇ ਆਪਣੇ ਕੁਝ ਨਿਬੰਧਾਂ ਦਾ ਭੰਡਾਰ ਪ੍ਰਕਾਸ਼ਿਤ ਕੀਤਾ।
ਲਾਈਨ 45 ⟶ 44:
 
==ਰਚਨਾਵਾਂ==
 
*ਸਟਰਕਚਰਲ ਐਨਥਰੋਪੋਲੋਜੀ(strutual anthropology)
 
ਲਾਈਨ 59 ⟶ 57:
 
*ਐਨਥਰੋਪੋਲੋਜੀ ਐੰਡ ਮਿੱਥ(Anthropology and myth)
 
 
 
== ਇਨਾਮ ==
 
ਲੇਵੀ ਸਤਰਾਸ ਨੇ 1973 ਵਿਚ Erasmus Prize ਪ੍ਰਾਪਤ ਕੀਤਾ। 2003 ਵਿੱਚ Meister Eckhart ਸ਼ਗਜੰਕ ਫ਼ਲਸਫੇ `ਤੇ ਪ੍ਰਾਪਤ ਕੀਤਾ। ਇਥੋਂ ਤੱਕ ਕਿ ਆੱਕਸਫੋਡ, ਕੋਲੰਬੀਆ, ਹਾਰਵੇਰ ਅਤੇ ਜ਼ੇਲ ਯੂਨੀਵਰਸਿਟੀਆਂ ਵੱਲੋਂ ਉਸਨੂੰ ਡਾਕਟਰੇਟ ਡਿਗਰੀ ਪ੍ਰਾਪਤ ਹੋਈ ਅਤੇ 2008 ਵਿਚ ਉਸਨੂੰ 17ਵਾਂ ਪਰੇਮੀ ਅੰਤਰਰਾਸ਼ਟਰੀ ਕਟਲੂਨੀਆ (Premi International Catalunya) ਵੀ ਪ੍ਰਾਪਤ ਹੋਇਆ।<ref>Moore, Jerry D. (2004). Visions of Culture: An Introduction to Anthropological Theories and Theorists. Rowman Altamira.</ref>
 
==ਮੌਤ==
 
ਲੇਵੀ ਸਤਰੋਸ ਪਹਿਲਾ ਅਜਿਹਾ ਮੈਂਬਰ ਸੀ ਜੋ 100 ਸਾਲ ਦੇ ਨੇੜੇ 2008 ਵਿਚ ਅਮਰੀਕਰਨ ਫਰੈਂਚ ਅਕੈਡਮੀ ਦਾ ਮੈਂਬਰ ਬਣਿਆ। ਉਹ ਲੰਮਾ ਸਮਾਂ ਡੀਨ ਅਕੈਡਮੀ ਦਾ ਮੈਂਬਰ ਵੀ ਰਿਹਾ।
ਉਸਦੀ ਮੌਤ ਉਸਦੇ 101 ਵੇ ਜਨਮ ਦਿਨ ਤੋਂ ਕੁਝ ਹਫ਼ਤੇ ਪਹਿਲਾ 30 ਅਕਤੂਬਰ 2009 ਵਿੱਚ ਹੋਈ। ਉਸ ਦੀ ਮੌਤ ਚਾਰ ਦਿਨਾ ਬਾਅਦ ਐਲਾਨ ਕੀਤੀ ਗਈ ਸੀ।