ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
| website = {{URL|www.isbn-international.org}}
}}
'''ਆਈ. ਐਸ. ਬੀ. ਐਨ.''' ਜਿਸ ਨੂੰ  ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਯਾ ਸੰਖਿਆ ਅੰਕ ਕਿਹਾ ਜਾਦਾ ਹੈ।ਇਹ ਹਰ [[ਕਿਤਾਬ]] ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ।ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ [[ਕਿਤਾਬ]] ਨੂੰ ਅਸਾਨੀ ਨਾਲ ਖ਼ੋਜੀਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ [[ਅਮਰੀਕਾ]], [[ਯੂਰਪ]] ਅਤੇ [[ਜਾਪਾਨ]] ਵਿੱਚ ਪ੍ਰਚਲਿਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ [[ਵਿਸ਼ਵ]] ਵਿੱਚ ਹੋਣ ਲੱਗ ਪਈ ਹੈ। ਆਈ. ਐਸ. ਬੀ. ਐਨ. ਸੰਖਿਆ  ਅੰਕ ਵਿੱਚ ੧੦ ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
 
ਇੱਕ ISBN ਕਿਸੇ [[ਪੁਸਤਕ]] ਦੇ ਹਰੇਕ ਪਹਿਲੇ ਐਡੀਸ਼ਨ ਅਤੇ ਤਬਦੀਲੀਆਂ (ਪੁਨਰ-ਪ੍ਰਕਾਸ਼ਨਾਂ ਤੋਂ ਇਲਾਵਾ) ਨੂੰ ਪ੍ਰਦਾਨ ਕੀਤਾ ਜਾਂਦਾ ਹੈ| ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਇੱਕੋ [[ਕਿਤਾਬ]] ਦੇ ਇੱਕ ਈ-ਬੁੱਕ, ਇੱਕ ਪੇਪਰਬੈਕ ਅਤੇ ਇੱਕ ਹਾਰਡਕਵਰ ਐਡੀਸ਼ਨ ਦਾ ਵੱਖਰਾ ISBN ਹੁੰਦਾ ਹੈ| ISBN 13 ਅੰਕ ਲੰਬਾ ਹੁੰਦਾ ਹੈ ਜੇਕਰ ਇਹ 1 ਜਨਵਰੀ 2007 ਤੋਂ ਪਹਿਲਾਂ ਜਾਂ ਇਸੇ ਤਰੀਖ ਨੂੰ ਪ੍ਰਦਾਨ ਕੀਤਾ ਗਿਆ ਹੋਵੇ, ਅਤੇ ਇਸਤੋਂ ਪਹਿਲਾਂ 10 ਅੰਕ ਲੰਬਾ ਹੁੰਦਾ ਹੈ| ਕਿਸੇ ਆਈ ਐੱਸ ਬੀ ਐੱਨ ਨੰਬਰ ਨੂੰ ਪ੍ਰਦਾਨ ਕਰਨ ਦੀ ਵਿਧੀ ਦੇਸ਼ ਤੋਂ ਦੇਸ਼ ਦੀ ਵੱਖਰੀ ਹੁੰਦੀ ਹੈ, ਜੋ ਅਕਸਰ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਿਸੇ ਦੇਸ਼ ਅੰਦਰ ਪ੍ਰਕਾਸ਼ਨ ਉਦਯੋਗ ਕਿੰਨਾ ਵਿਸ਼ਾਲ ਹੈ|
 
 
ਲਾਈਨ 29:
 
! ISBN
! [[ਦੇਸ਼]] ਜਾਂ [[ਖੇਤਰ]]
! ਪ੍ਰਕਾਸ਼ਕ
|-
ਲਾਈਨ 37:
|-
| <tt>9971-5-0210-0</tt>
| [[ਸਿੰਗਾਪੁਰ]]
| ਵਿਸ਼ਵ ਵਿਗਿਆਨਕ (World Scientific)
|-
ਲਾਈਨ 45:
|-
| <tt>80-902734-1-6</tt>
| ਚੇਕ [[[ਗਣਤੰਤਰ]]; ਸਲੋਵਾਕੀਆ
| ਟਾਈਟਾ ਪ੍ਰਕਾਸ਼ਕ
|-
| <tt>85-359-0277-5</tt>
| [[ਬ੍ਰਾਜ਼ੀਲ]]
| Companhia das Letras
|-
ਲਾਈਨ 77:
|}
 
====  ਅੰਗਰੇਜ਼ੀ [[ਭਾਸ਼ਾ]] ਵਿੱਚ ਆਈ. ਐਸ. ਬੀ. ਐਨ.ਅੰਕ ====
{| class="wikitable" style="text-align:right;"