ਓਸੀਐੱਲਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21:
}}
 
'''ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ''' ਇੱਕ ਗੈਰ ਲਾਭਕਾਰੀ,ਸਦੱਸਤਾ ਕੰਪਿਊਟਰ ਲਾਇਬ੍ਰੇਰੀ ਸੇਵਾ ਅਤੇ ਅਨੁਸੰਧਾਨ ਸਗੰਠਨ ਹੈ ਜੋ ਕਿ ਸਾਰਵਜਨੀਕ ਉਦੇਸ਼ਾਂ ਦੇ ਲਈ ਦੁਨੀਆਂ ਦੀ ਜਾਣਕਾਰੀ ਤੱਕ ਪਹੁਚਣੇ ਅਤੇ ਸੂਚਨਾ ਦੀ ਲਾਗਤ ਘਟ ਕਰਨ ਲਈ ਸਮਰਪਿਤ ਕੀਤਾ ਹੈ। 1967 ਵਿੱਚ [[ਔਹਾਈ ਕਾਲਜ ਲਾਇਬ੍ਰੇਰੀ ਸੈਂਟਰ]] ਦੇ ਰੂਪ ਵਿੱਚ ਸਥਾਪਿਤ [[ਓ. ਸੀ. ਏਲ. ਸੀ.]] ਅਤੇ ਉਸਦੇ ਮੈਬਰ, ਲਾਇਬ੍ਰੇਰੀ ਦੁਨੀਆਂ ਵਿੱਚ ਸਬ ਤੋਂ ਵਡੇ [[ਔਨਲਾਈਨ ਪਬਲਿਕ ਅਕਸੇਸ ਕੈਟਾਲੋਗ]] ਵਰਲਡਕੈਟ ਦਾ ਉਤਪਾਦਨ ਕਰਦੇ ਹਨ।
 
==ਹਵਾਲੇ==