ਆਰ.ਪੀ. ਗੋਇਨਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 27:
‘‘ਕੰਪਨੀਆਂ ਦੇ ਖਰੀਦਦਾਰ’’ਵਜੋਂ ਮਸ਼ਹੂਰ ਹਨ। ਉਹ [[ਕੋਲਕਾਤਾ]] ਦੇ ਸਭ ਤੋਂ ਪੁਰਾਣੇ ਕਾਰੋਬਾਰੀ ਘਰਾਣਿਆਂ ’ਚੋਂ ਇੱਕ ਸਨ ਅਤੇ ਕੇਸ਼ਵ ਪ੍ਰਸਾਦ ਗੋਇਨਕਾ ਦੇ ਸਭ ਤੋਂ ਵੱਡੇ ਪੁੱਤਰ ਸਨ। ਪਿੱਛੇ [[ਪਰਿਵਾਰ]] ਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਅਤੇ ਪੁੱਤਰ [[ਹਰਸ਼ ਵਰਧਨ]] ਅਤੇ ਸੰਜੀਵ ਹਨ।
==ਸਿੱਖਿਆ==
ਸ੍ਰੀ ਆਰ.ਪੀ. ਗੋਇਨਕਾ ਨੇ [[ਕੋਲਕਾਤਾ]] ਦੇ ਪ੍ਰਸਿੱਧ [[ਪ੍ਰੈਜ਼ੀਡੈਂਸੀ ਕਾਲਜ]] ਤੋਂ [[ਇਤਿਹਾਸ]] ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਗਰੋਂ ਉਨ੍ਹਾਂ [[ਅਮਰੀਕਾ]] ਦੀ [[ਹਾਰਵਰਡ ਯੂਨੀਵਰਸਿਟੀ]] ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।
 
==ਸਨਅਤਕਾਰ ਅਤੇ ਉਹਨਾਂ ਦੀਆਂ ਕੰਪਨੀਆਂ==
ਉਹ ਸਨਅਤ ਦੇ ਸੱਚੇ ਬੰਗਾਲੀ ਚੈਂਪੀਅਨ ਸਨ। ਸ੍ਰੀ ਆਰ.ਪੀ. ਗੋਇਨਕਾ ਨੇ 1979 ਵਿੱਚ ਆਰ ਪੀ ਜੀ ਐਂਟਰਪ੍ਰਾਈਜ਼ਜ਼ ਸਥਾਪਤ ਕੀਤਾ ਸੀ, ਜਿਸ ਵਿੱਚ [[ਫਿਲਿਪਸ ਕਾਰਬਨ]], [[ਬਲੈਕ]], [[ਏਸ਼ੀਅਨ ਕੇਬਲਜ਼]], [[ਅਗਰਪਾਰ ਜਿਊਟ ਮਿੱਲਜ਼]] ਅਤੇ [[ਮਰਫੀ ਇੰਡੀਆ]] ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰਨਾਂ ਕੰਪਨੀਆਂ ਵਿੱਚ ਬਿਜਲੀ ਕੰਪਨੀ [[ਸੀਈਐਸਸੀ]], ਸੰਗੀਤ ਕੰਪਨੀ [[ਸਾਰੇਗਾਮਾ]] ਅਤੇ [[ਸੀਏਟ ਟਾਇਰਜ਼]] ਸ਼ਾਮਲ ਹਨ।