"ਗੁਰਦੁਆਰਾ ਸ੍ਰੀ ਟਾਹਲੀ ਸਾਹਿਬ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
'''ਗੁਰਦੁਆਰਾ ਸ੍ਰੀ ਟਾਹਲੀ ਸਾਹਿਬ''' [[ਭਾਰਤ]]-[[ਪਾਕਿਸਤਾਨ]] ਸਰਹੱਦ ਤੋਂ ਕੁਝ ਹੀ ਮੀਲ ਦੂਰ, [[ਭਾਰਤੀ]] [[ਪੰਜਾਬ]] ਦੇ ਜ਼ਿਲ੍ਹਾ [[ਗੁਰਦਾਸਪੁਰ]] ਦੇ ਸਰਹੱਦੀ ਕਸਬਾ ਗਾਹਲੜੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਹੈ। [[ਗੁਰਦਾਸਪੁਰ]] ਸ਼ਹਿਰ ਤੋਂ ਇਸਦੀ ਦੂਰੀ 10 ਕਿਲੋਮੀਟਰ ਦੇ ਕਰੀਬ ਬਣਦੀ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਦੇ ਵੱਡੇ ਸਪੁੱਤਰ ਸ੍ਰੀ ਚੰਦ ਦੀ ਯਾਦ ਵਿਚ ਬਣਾਇਆ ਗਿਆ ਸੀ।<ref>[http://punjabitribuneonline.com/2014/01/%e0%a8%ac%e0%a8%be%e0%a8%ac%e0%a8%be-%e0%a8%b8%e0%a9%8d%e0%a8%b0%e0%a9%80-%e0%a8%9a%e0%a9%b0%e0%a8%a6-%e0%a8%a6%e0%a9%80-%e0%a8%af%e0%a8%be%e0%a8%a6-%e0%a8%b5%e0%a8%bf%e0%a9%b1%e0%a8%9a-%e0%a8%b8/ ਬਾਬਾ ਸ੍ਰੀ ਚੰਦ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ]</ref>
 
==ਹਵਾਲੇ==
1,517

edits