ਪੰਜਾਬੀ ਵਿਆਹ ਸੰਸਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਪੰਜਾਬੀ ਵਿਆਹ ਸੰਸਕਾਰ== == ਪੱਖੀਵਾਸ ਕਬੀਲਿਆਂ ਵਿਚ ਵਿਆਹ ਨਾਲ ਸਬੰਧਿ..." ਨਾਲ਼ ਸਫ਼ਾ ਬਣਾਇਆ
 
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
== ਪੰਜਾਬੀ ਵਿਆਹ ਸੰਸਕਾਰ== ==
ਪੱਖੀਵਾਸ ਕਬੀਲਿਆਂ ਵਿਚ ਵਿਆਹ ਨਾਲ ਸਬੰਧਿਤ ਰਸਮਾਂ ਦੀ ਇਕ ਲੰਮੀ ਲੜੀ ਜੁੜੀ ਹੋਈ ਹੈ। ਬਹੁਤੇ ਕਬੀਲਿਆਂ ਵਿਚ ਲੜਕੇ ਦਾ ਪਿਉ ਆਪਣੇ ਡੇਰੇ ਦੇ ਕੁਝ ਇਕ ਸਾਥੀਆਂ ਨਾਲ ਕੁੜੀ ਦੇ ਪਿਤਾ ਪਾਸ ਰਿਸ਼ਤੇ ਦੀ ਤਜਵੀਜ਼ ਦੇ ਨਾਲ ਸ਼ਰਾਬ ਦੀ ਬੋਤਲ ਲੈਕੇ ਜਾਂਦਾ ਹੈ। ਪਹਿਲਾ ਪਿਆਲਾ ਧਰਤੀ ਨੂੰ ਭੇਂਟ ਕੀਤਾ ਜਾਦਾਂ ਹੈ। ਦੂਜਾ ਪਿਆਲਾ ਲੜਕੀ ਦਾ ਪਿਤਾ ਲੜਕੇ ਦੇ ਪਿਉ ਨੂੰ ਦਿਂਦਾ ਹੈ,ਜੋ ਕੁੜੀ ਮੁੰਡੇ ਦਾ ਨਾਂ ਲੈਕੇ ਪੀ ਜਾਦਾਂ ਹੈ। ਫਿਰ ਮੁੰਡੇ ਦਾ ਬਾਪ ਕੁੜੀ ਦੇ ਬਾਪ ਨੂੰ
 
ਲਾਈਨ 10:
ਪੱਖੀਵਾਸਾ ਵਿਚ ਵਿਆਹ ਨਾਲ ਸੰਬੰਧਿਤ ਕੁਝ ਹੋਰ ਰਸਮਾਂ ਇਸ ਪ੍ਰਕਾਰ ਹਨ:-
 
1)  ਵੱਟਣਾਵਟਣਾ ਮਲਣਾ
 
2)  ਕੁੜੀ ਨੂੰ ਮੇਂਹਦੀ ਲਾਉਣੀ
ਲਾਈਨ 22:
6)  ਮੇਢੀ ਖੋਲ੍ਹਣ ਦਾ ਸ਼ਗਣ
 
7)  ਮੁੰਡੇ ਦੇ ਮਾਮੇ ਦਾ ਮੁੰਡੇ ਨੂੰ ਖਾਰਿਓਂ          ਉਤਾਰਨਾ
 
8)  ਸੱਤ ਲਾਵਾਂ
ਲਾਈਨ 42:
16) ਕਲਜੋਗਨਾਂ ਮਨਾਉਣਾ
 
ਇਹਨਾਂ ਸ਼ਗਨਾਂ ਜਾਂ ਰੀਤਾਂ ਵਿਚੋ ਕੁਝ ਤਾਂ ਅਜਿਹੀਆਂ ਹਨ ਜੋ ਪੱਖੀਵਾਸਾ ਤੋ ਛੁਟ ਦੂਜੇ ਲੋਕਾਂ ਵਿਚ ਵੀ ਪ੍ਰਚਲਿਤ ਹਨ। ਪਿੰਡਾਂ ਦੀਆਂ ਕੁਝ ਸ਼੍ਰੇਣੀਆਂ ਵਿਚ ਗਾਨਾ ਖਿਡਾਉਣਾ ਅਤੇ ਗੋਤ ਕਨਾਲਾ ਕਰਨ ਦੀਆਂ ਰੀਤਾਂ ਵੀ ਵੇਖਣ ਵਿਚ ਆਉਦੀਆਂ ਹਨ।ਪਰੰਤੂ ਪੱਖੀਵਾਸਾ ਦੀਆਂ ਬਹੁਤੀਆਂ ਰੀਤਾਂ ਉਨ੍ਹਾਂ ਦੇ ਕਬੀਲਿਆਂ ਤਕ ਹੀ ਸੀਮਿਤ ਰਹੀਆਂ ਹਨ। ਕੁਝ ਰੀਤਾਂ ਚ ਆਮ ਲੋਕਾ ਵਿਚ ਪ੍ਰਚਲਿਤ ਰੀਤਾਂ ਨਾਲੋ ਫਰਕ ਹੈ। ਕੁਝ ਕਬੀਲਿਆਂ ਵਿਚ ਮੁੰਡੇ ਦੀ ਜੰਞ ਚੜਨ ਤੋ ਪਹਿਲਾ ਘੜੋਲੀ ਭਰਨ ਦਾ ਸ਼ਗਨ ਹੁੰਦਾ ਹੈ। ਕਬੀਲੇ ਵਲੋ ਮਿਥੇ ਗਏ ਬ੍ਰਾਹਮਣ ਤੇ ਬ੍ਰਾਹਮਣੀ ਨੂੰ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਕਪੜੇ ਪੁਆਏ ਜਾਂਦੇ ਹਨ। ਬ੍ਰਾਹਮਣੀ ਦੇ ਸਿਰ ਤੇ ਖਾਲੀ ਕੋਰਾ ਘੜਾ ਚੁਕਾ ਦਿੱਤਾ ਜਾਂਦਾ ਹੈ। ਬ੍ਰਾਹਮਣੀ ਦੇ ਨਾਲ ਡੇਰੇ ਦੀਆਂ ਹੋਰ ਜਨਾਨੀਆਂ ਹੱਸਦੀਆਂ ਖੇਡਦੀਆਂ ਤੇ ਗੀਤ ਗਾਉਦੀਆਂ ਹਨ; ਕਿਸੇ ਨਦੀ ਨਾਲੇ ਜਾ ਖੂਹ ਤੋ ਇਹ ਘੜਾ ਪਾਣੀ ਨਾਲ ਭਰ ਕੇ ਉਸ ਨੂੰ ਚੁਕਾ ਦਿੰਦੀਆਂ ਹਨ ਤੇ ਉਸ ਘੜੇ ਉਪਰ ਫੁਲਕਾਰੀ ਤਾਣ ਕੇ ਗੀਤ ਗਾਉਦੀਆਂ ਹੋਇਆਂ ਵਾਪਸ ਡੇਰੇ ਤਕ ਪੁੱਜ ਜਾਦੀਆਂ ਹਨ। <ref>ਪੰਜਾਬੀ ਸਾਹਿਤ ਦਾ ਲੋਕ ਵਿਰਸਾ,ਡਾ. ਕਰਨੈਲ ਸਿੰਘ ਥਿੰਦ<nowiki>,ਪੰਨਾ 48</ref></nowiki>
 
ਸਿਕਲੀਗਰਾਂ ਵਿਚ ਘੜੋਲੀ ਦੀ ਰਸਮ ਉਸ ਸਮੇ ਹੁੰਦੀ ਹੈ ਜਦੋ ਕੁੜੀ ਵਿਆਹ ਤੋ ਪਿਛੋ ਦੂਜੀ ਵਾਰ ਸਹੁਰੇ ਆਉਦੀ ਹੈ , ਤੇ ਉਸ ਨੂੰ ਕੰਮ ਲਾਉਣਾ ਹੁੰਦਾ ਹੈ। ਡੇਰੇ ਦੀਆਂ ਔਰਤਾਂ ਵਿਆਹ ਵਾਲੀ ਕੁੜੀ ਦੇ ਸਿਰ ਕੋਰਾ ਘੜਾ ਚਕਾ ਕਿ ਉਪਰੋ ਗੜਵੀ ਨਾਲ ਢੱਕ ਦਿੰਦੀਆਂ ਹਨ ਅਤੇ ਨਦੀ ਜਾਂ ਖੂਹ ਤੋ ਪਾਣੀ ਦਾ ਘੜਾ ਭਰਾ ਕੇ ਕੁੜੀ ਦੇ ਸਿਰ ਤੇ ਧਰ ਕੇ ਵਾਪਸ ਪਰਤਦੀਆਂ ਹਨ। ਲੜਕਾ ਗੜਵੀ ਵਿਚ ਫੁੱਲ ਪਾਉਦਾ ਹੈ ਤੇ ਘੜਾ ਲਹਾ ਕੇ ਧਰਤੀ ਤੇ ਰਖਾਉਦਾਂ ਹੈ। ਗਾਡੀ ਲੁਹਾਰਾਂ ਵਿਚ ਬੇਰੀ ਵੱਢਣ ਦਾ ਸ਼ਗਨ ਕੀਤਾ ਜਾਂਦਾ ਹੈ। ਲੜਕੇ ਵੱਲੋ ਲਾਵਾਂ ਤੋ ਪਹਿਲਾ ਬੇਰੀ ਦੀਆਂ ਟਾਹਣੀਆਂ ਕੱਟੀਆਂ ਜਾਂਦੀਆਂ ਹਨ। ਲਾਵਾਂ ਵੇਲੇ ਬੇਰੀ ਦੀਆਂ ਛਟੀਆਂ ਨੂੰ ਸੱਤ ਵਾਰ ਛੁਹਾ ਕੇ ਉਪਰੋ ਦੀ ਸੁੱਟਿਆ ਜਾਂਦਾ ਹੈ ਅਤੇ ਕੁੜੀ ਦਾ ਭਰਾ ਦਬੋਚ ਲੈਦਾਂ ਹੈ।
ਲਾਈਨ 50:
ਪੱਖੀਵਾਸ ਜਾਤੀਆਂ ਵਿਚ ਦਿਲ ਪਰਚਾਵੇ ਦੇ ਵਧੇਰੇ ਸਾਧਨ ਨਾ ਹੋਣ ਕਾਰਨ ਉਹ ਸਾਰਾ ਜੋਰ ਵਿਆਹ ਨੂੰ ਚੰਗੇ ਢੰਗ ਨਾਲ ਮਨਾਉਣ ਵਿਚ ਲਾ ਦਿੰਦੇ ਹਨ। ਪਰ ਅਜੋਕੇ ਸਮੇ ਵਿਚ ਉਹਨਾਂ ਨੂੰ ਵੀ ਕਈ ਆਰਥਿਕ ਤੇ ਸਮਾਜਿਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਵਿਆਹ ਦੀ ਰੰਗੀਨੀ ਆਪਣੇ ਆਪ ਹੀ ਘਟਦੀ ਜਾ ਰਹੀ ਹੈ।
 
<nowiki>==ਹਵਾਲੇ==</nowiki>