ਬਨਾਰਸੀ ਦਾਸ ਜੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 25:
ਬਨਾਰਸੀ ਦਾਸ ਜੈਨ ਦੀ ਇਤਿਹਾਸਕਾਰੀ ਦੀ ਇਸ ਵਿਸ਼ੇਸਤਾਂ ਨੂੰ ਨਜਰ ਅੰਦਾਜ ਨਹੀਂ ਜਾ ਸਕਦਾ ਹੈ। ਉਸ ਨੇ ਖੁਦ ਵੀ ਉਸ ਵਕਤ ਇਤਿਹਾਸਕਾਰੀ ਦਾ ਕਾਰਜ ਕੀਤਾ ਜਦੋਂ ਨਾ ਤਾਂ ਸਾਡੀ ਸਿਧਾਤਕ ਸੂਝ ਹੀ ਪੈਦਾ ਹੌਈ ਸੀ। ਤੇ ਨਾ ਹੀ ਇਤਿਹਾਸਕ ਚੇਤਨਾ ਨੇ ਵਿਕਾਸ ਕੀਤਾ ਸੀ।ਇਸ ਸਥੀਤੀ ਵਿਚ ਉਹ ਦੇ ਵੱਲੋਂ ਕੀਤਾ ਗਿਆ ਕਾਰਜ ਤਾਂ ਮਹੱਤਵਪੂਰਣ ਹੈ ਹੀ ਨਾਲ ਹੀ ਨਾਲ ਉਸ ਨੇ ਭਵਿੱਖ ਵਿਚ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿਤਰਣ ਤੇ ਆਪਣੇ ਸਾਹਿਤ ਤੇ ਵਿਰਸੇ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਪ੍ਰਦਾਨ ਕੀਤਾ।ਨਿਸ਼ਚੇ ਹੀ ਉਸ ਦੀ ਇਸ ਪ੍ਰੇਰਨਾ ਤੇ ਉਤਸ਼ਾਹ ਨੇ ਭਵਿੱਖ ਵਿਚ ਇਤਿਹਾਸਕਾਰੀ ਦੇ ਕਾਰਜ ਨੂੰ ਰਾਤੀ ਪ੍ਰਦਾਨ ਕੀਤੀ। ਕੁਲ ਮਿਲਾ ਕੇ ਆਪਣੀਆਂ ਕੁਝ ਊਣਤਾਈਆਂ ਦੇ ਬਾਵਜੂਦ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ ਮੁੱਖਲੀ ਵਿਕਾਸ ਦੇ ਪ੍ਰਸੰਗ ਵਿਚ ਡਾ. ਜੈਨ ਦੀ ਵਿਚਾਰਧੀਨ ਰਚਨਾ ਘੋਖਣ ਤੇ ਗੌਲਣਯੋਗ ਹੈ।
{{ਹਵਾਲੇ}}ਪੰਜਾਬੀ-ਅੰਗਰੇਜੀ ਕੋਸ਼ਕਾਰੀ ਤੋਂ ਤੁਰੰਤ ਬਾਅਦ ਡਾ. ਜੈਨ ਹਿੰਦੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇਹਨਾਂ ਨੇ 32 ਸਾਲ ਅਧਿਆਪਨ ਸੇਵਾ ਕੀਤੀ। [[1946]] ਵਿੱਚ ਬਨਾਰਸੀ ਦਾਸ ਨੇ ਆਲ ਇੰਡੀਆ ਓਰੀਐੰਟਲ ਕਾਨਫਰੰਸ ਦੇ ਪ੍ਰਾਕਿਰਤ ਤੇ ਜੈਨੀ ਵਿਭਾਗ ਦੀ ਨਾਗਪੁਰ ਸਮਾਗਮ ਵਿੱਚ ਪ੍ਰਧਾਨਗੀ ਕੀਤੀ। [[1949]] ਵਿੱਚ ਡਾ. ਜੈਨ ਪੈਪਸੂ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਕੋਸ਼ਕਾਰੀ ਦੇ ਸੁਪਰਵਾਇਜ਼ਰ ਨਿਯੁਕਤ ਰਹਿ ਕੇ ਪੰਜਾਬੀ ਕੋਸ਼ਕਾਰੀ ਦਾ ਕਾਰਜ ਕਰਦੇ ਰਹੇ। ਡਾ. ਜੈਨ ਨੇ [[ਪੰਜਾਬੀ ਸਾਹਿਤ ਦਾ ਇਤਿਹਾਸ|ਪੰਜਾਬੀ ਸਾਹਿਤ ਦੇ ਇਤਿਹਾਸ]] ਦੀ ਕਾਲਵੰਡ ਵੀ ਕੀਤੀ। [[12 ਅਪਰੈਲ]] [[1954]] ਈ. ਨੂੰ ਡਾ. ਜੈਨ ਦੀ ਮੋਤ ਹੋ ਗਈ। <ref name="ReferenceA"/>
 
== ਇਤਿਹਾਸਕਾਰੀ ==