ਸੂਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਪੂਰਾ ਪੇਜ ਸੁਧਾਰ 1 // Full page Edit 1
ਛੋ / ਸਪੇਸ ਸਟੇਸ਼ਨ / ਕਿੱਸੇ ਕਹਾਣੀਅਾਂ
ਲਾਈਨ 2:
ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ ਅਤੇ ੲਿਹ ਧਰਤੀ ਦੇ ਸਭ ਤੋਂ ਵੱਧ ਨਜਦੀਕ ਹੈ। ੲਿਸਦਾ ਕੁੱਲ ਵਿਅਾਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਅਾਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਵਿਸ਼ਾਲ ਭੰਡਾਰ ਹੈ, ੲਿਸ ਤੋਂ ੲਿਲਾਵਾ ਥੋੜੀ ਮਾਤਰਾ ਵਿੱਚ ਅਾਕਸੀਜਨ, ਕਾਰਬਨ, ਨੀਓਨ, ਨਾੲੀਟੋਜਨ, ਸਿਲੀਕਾਨ, ਸਲਫਰ, ਮੈਗਨੀਸ਼ੀਅਮ ਅਤੇ ਲੋਹਾ ਹੈ।
* ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋੲਿਅਾ।
* ਸੂਰਜ ( G2V ) ਸਟੇਲਰ ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿਅਤੇ ਇਸ ਦਾ ਰੰਗ ਪੀਲਾ ਹੈ।
* ਸੂਰਜ ਦੇ ਅੱਠ ਗ੍ਰਹਿ ਹਨ।
* ਸੂਰਜ ਦਾ ਧਰਤੀ ੳੁਪਰ ਗਹਿਰਾ ਪ੍ਰਭਾਵ ਹੈ ਅਤੇ ਸੂਰਜ ਹੀ ਧਰਤੀ ਤੇ ੳੂਰਜਾ ਦਾ ਮੁੱਖ ਸਰੋਤ ਹੈ। ੲਿਹ ਸੂਰਜ ਦਾ ਤੀਜਾ ਗ੍ਰਹਿ ਹੈ ਅਤੇ ੲਿਸ ਗ੍ਰਹਿ ਤੇ ਜੀਵਨ ਮੌਜੂਦ ਹੈ।
ਲਾਈਨ 14:
ਸੂਰਜ ਦੇ ਬਹੁਤਾ ਭਾਗ ਗੈਸਾ ਦਾ ਹੈ ਅਤੇ ਕੁਝ ਮਾਤਰਾ ਵਿੱਚ ਧਾਤਾਂ ਵੀ ਮੌਜੂਦ ਹਨ।ਸੂਰਜ ਦਾ ਥਾਲ ਇਸ ਦਾ [[ਫੋਟੋਸਫੀਅਰ]] ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ [[ਕਰੋਮੋਸਫੀਅਰ]] ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ [[ਕਰੋਨਾ]] ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ।
ਸੂਰਜ ਉੱਤੇ ਨਿਰੰਤਰ ਅੱਠ ਨੌਂ ਸੌ ਕਿਲੋਮੀਟਰ ਪ੍ਰਤੀ ਸਕਿੰਟ ਦੇ ਵੇਗ ਨਾਲ ਵਗਣ ਵਾਲੀਆਂ ਹਵਾਵਾਂ ਵਗਦੀਆਂ ਹਨ।
 
==== [[ਫੋਟੋਸਫੀਅਰ]] ====
 
==== [[ਕਰੋਮੋਸਫੀਅਰ]] ====
 
==== [[ਕਰੋਨਾ]] ====
 
==ਚੁੰਬਕੀ ਖੇਤਰ==
ਲਾਈਨ 27 ⟶ 33:
==ਕਾਲੇ ਧੱਬੇ==
ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ੲਿਹ ਧੱਬੇ ਸੂਖ ਅਾਕਾਰ ਤੋਂ ਲੈ ਕੇ ਕੲੀ ਲੱਖ ਗੁਣਾ ਵੱਡੇ ਹੋ ਸਕਦੇ ਹਨ, ਜਿੰਨਾਂ ਵਿਚ ਕੲੀ ਧਰਤੀਅਾਂ ਸਮਾ ਸਕਦੀਅਾਂ ਹਨ। ਇਨ੍ਹਾਂ ਦੀ ਗਿਣਤੀ ਬੜੇ ਨੇਮ ਬੱਧ ਤਰੀਕੇ ਨਾਲ ਵਧਦੀ ਘਟਦੀ ਹੈ। ਇਸ ਗਿਣਤੀ ਦੇ ਵਧਣ ਘਟਣ ਦਾ ਚੱਕਰ ਗਿਆਰਾਂ ਸਾਲ ਵਿੱਚ ਪੂਰਾ ਹੁੰਦਾ ਹੈ। ਇਸ ਅਵਧੀ ਨੂੰ [[ਸੋਲਰ ਸਾਈਕਲ]] ਆਖਦੇ ਹਨ। ਸੂਰਜ ਤੋਂ ਉਠਣ ਵਾਲੇ ਭਾਂਬੜ, ਸੂਰਜੀ ਤੂਫਾਨ ਤੇ ਹਨੇਰੀਆਂ ਇਸ ਦੇ ਚੁੰਬਕੀ ਖੇਤਰ ਕਾਰਨ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦਾ ਸੰਬੰਧ ਸੂਰਜ ਦੇ ਧੱਬਿਆਂ ਨਾਲ ਹੈ, ਜਿਹੜੇ ਸੂਰਜ ਦੇ ਉੱਚੇ ਨੀਵੇਂ ਚੁੰਬਕੀ ਖੇਤਰਾਂ ਦੀ ਨਿਸ਼ਾਨਦੇਹੀ ਕਰਦੇ ਹਨ। ਭਾਂਬੜ, ਤੂਫਾਨ ਅਤੇ ਹੋਰ ਗਤੀਵਿਧੀ ਹੁੰਦੀ ਕਰੋਨਾ ਵਿੱਚ ਹੈ ਪਰ ਇਸ ਦਾ ਕਾਰਨ ਸੂਰਜ ਦੇ ਫੋਟੋਸਫੀਅਰ ਵਿੱਚ ਹੈ। ਕਰੋਨਾ ਵਿੱਚੋਂ ਪਦਾਰਥ ਬਾਹਰ ਨਿਕਲਣ ਦੀ ਕਿਰਿਆ ਦਾ ਮੂਲ ਵੀ ਫੋਟੋਸਫੀਅਰ ਦੇ ਚੁੰਬਕੀ ਵਰਤਾਰੇ ਨਾਲ ਜੁੜਿਆ ਹੋਇਆ ਹੈ।
 
==ਕਿਆਮਤ ਦੇ ਕਿੱਸੇ==
ਸਾਨੂੰ ਦਿਸਦਾ ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ [[ਅਲਟਰਾ ਵਾਇਲੈਟ ਕਿਰਨਾਂ]], [[ਐਕਸ ਕਿਰਨਾਂ]] ਅਤੇ [[ਕਾਸਮਿਕ ਕਿਰਨਾਂ]] ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।
 
==ਸੂਰਜ ਦਾ ਗ੍ਰਹਿਾਂ ਤੇ ਪ੍ਰਭਾਵ==
ਲਾਈਨ 66 ⟶ 69:
*2006 ਵਿੱਚ ਅਾੲੇ ਸੂਰਜੀ ਤੂਫਾਨ ਨੇ ਸੂਰਜ ਦੇ ਸਾਹਮਣੇ ਵਾਲੇ ਧਰਤੀ ਦੇ ਉੱਚ ਅਵਿਰਤੀ ਸੰਚਾਰ ਨੂੰ ਬਲੈਕ-ਆਊਟ ਕੀਤਾ।
*ਜਿਸ ਨਾਲ ਪੂਰੇ ਅਮਰੀਕਾ ਵਿੱਚ ਸੈਟੇਲਾਈਟ ਟੀ.ਵੀ. ਰਿਸੈਪਸ਼ਨ ਅਤੇ ਗਲੋਬਲ ਪੋਜ਼ੀਸ਼ਨਨਿੰਗ ਸਿਸਟਮ ਵਿੱਚ ਵਿਘਨ ਪਿਆ।
==ਸੂਰਜ ਤੇ ਨਜ਼ਰ==
==ਸਪੇਸ ਸਟੇਸ਼ਨ==
*ਕਈ ਦੇਸ਼ਾਂ ਨੇ ਸਪੇਸ ਵੈਦਰ ਸਟੇਸ਼ਨ ਬਣਾ ਲਏ ਹਨ। ਅਮਰੀਕੀ ਸੰਸਥਾ ਨਾਸਾ ਨੇ 1995 ਵਿੱਚ ਸੋਲਰ ਐਂਡ ਹੀਲੀਓਗਰੈਫਿਕ ਆਬਜ਼ਰਵੇਟਰੀ, ਸਾਲ 2006 ਵਿੱਚ ਟਵਿਨ ਸੋਲਰ ਟੈਰੈਸਟਰੀਅਲ ਰਿਲੇਸ਼ਨਜ਼ ਆਬਜ਼ਰਵੇਟਰੀ, ਸੋਲਰ ਡਾਇਨੈਮਿਕ ਆਬਜ਼ਰਵੇਟਰੀ ਲਾਂਚ ਕੀਤੀ ਹੈ। ਇਸ ਸਾਰੇ ਨਾਲ ਸੂਰਜੀ ਤੂਫਾਨ ਦੀ ਖ਼ਬਰ ਵਿਗਿਆਨੀਆਂ ਨੂੰ ਮਿਲਦੀ ਰਹਿੰਦੀ ਹੈ।
*ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।
 
== ਸੂਰਜ ਨਾਲ ਸਬੰਧਿਤ ਕਿੱਸੇ ਕਹਾਣੀਅਾਂ ==
ਸਾਨੂੰ ਦਿਸਦਾ ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ [[ਅਲਟਰਾ ਵਾਇਲੈਟ ਕਿਰਨਾਂ]], [[ਐਕਸ ਕਿਰਨਾਂ]] ਅਤੇ [[ਕਾਸਮਿਕ ਕਿਰਨਾਂ]] ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।
==ਹਵਾਲੇ==
{{ਹਵਾਲੇ}}