ਸੈਫ਼ਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੈਫ਼ਈ''' (ਹਿੰਦੀ: सैफ़ई)(ਅੰਗ੍ਰਜੀ: Saifai), ਉੱਤਰ ਪ੍ਰਦੇਸ਼ ਦੇ ਇਟਾਵਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

01:12, 10 ਜਨਵਰੀ 2017 ਦਾ ਦੁਹਰਾਅ

ਸੈਫ਼ਈ (ਹਿੰਦੀ: सैफ़ई)(ਅੰਗ੍ਰਜੀ: Saifai), ਉੱਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ । ਇਹ ਇਟਾਵਾ ਜਿਲ੍ਹੇ ਦੀ ਇੱਕ ਤਹਸੀਲ ਅਤੇ ਵਿਕਾਸ ਖੰਡ ਵੀ ਹੈ । ਇਹ ਮੁਲਾਇਮ ਸਿੰਘ ਯਾਦਵ , ਸਮਾਜਵਾਦੀ ਪਾਰਟੀ ਦੇ ਸੰਸਥਾਪਕ ਪ੍ਰਧਾਨ , ਸਾਬਕਾ ਮੁਖਮੰਤਰੀ, ਉੱਤਰ ਪ੍ਰਦੇਸ਼ ਦਾ ਜੰਮਸਥਾਨ ਵੀ ਹੈ।